ਬਾਲੀਵੁਡ ਦੀਆਂ ਕੁਝ ਹਸੀਨਾਵਾਂ ਅਜਿਹੀਆਂ ਵੀ ਹਨ ਜੋ ਕੁਕਿੰਗ 'ਚ ਹਨ ਫੇਲ ਤੇ ਉਨ੍ਹਾਂ ਦਾ ਕੁਕਿੰਗ ਨਾਲ ਕੋਈ ਲੈਣਾ ਦੇਣਾ ਨਹੀਂ ਹੈ
ਟਵਿੰਕਲ ਖੰਨਾ ਨੂੰ ਵੀ ਖਾਣਾ ਬਣਾਉਣਾ ਨਹੀਂ ਆਉਂਦਾ ਉਹ ਆਪਣੇ ਘਰ 'ਚ ਖੁਦ ਖਾਣਾ ਨਾ ਦੇ ਬਰਾਬਰ ਬਣਾਉਂਦੀ ਹੈ।
ਵਿੱਦਿਆ ਬਾਲਨ ਨੂੰ ਨਹੀਂ ਆਉਂਦਾ ਖਾਣਾ ਬਣਾਉਣਾ ਤੇ ਇਹੀ ਕਾਰਨ ਹੈ ਕਿ ਉਹ ਕਾਫੀ ਗੱਲਾਂ ਵੀ ਸੁਣਦੀ ਹੈ।
ਕਾਜੋਲ ਨੂੰ ਤਾਂ ਖਾਣਾ ਬਣਾਉਂਦਾ ਆਉਂਦਾ ਹੀ ਨਹੀਂ ਜਦੋਂ ਬਣਾਉਂਦੀ ਹੈ ਤਾਂ ਬੇਕਾਰ ਹੀ ਹੁੰਦਾ ਹੈ।
ਆਲੀਆ ਭੱਟ ਵੀ ਖਾਣਾ ਬਣਾਉਣ 'ਚ ਫੇਲ ਹੈ ਉਹ ਨਹੀਂ ਜਾਣਦੀ ਖਾਣਾ ਕਿਵੇਂ ਬਣਦਾ
ਪਰਿਣੀਤੀ ਚੋਪੜਾ ਨੂੰ ਨਾ ਖਾਣਾ ਬਣਾਉਣਾ ਆਉਂਦਾ ਹੈ ਤੇ ਨਾ ਉਸਨੂੰ ਪਸੰਦ ਹੈ
ਜੈਨੀਫਰ ਵਿੰਗੇਟ ਖੂਬਸੂਰਤੀ 'ਚ ਸਭ ਤੋਂ ਅੱਗੇ ਹੈ ਪਰ ਕੁਕਿੰਗ 'ਚ ਫੇਲ ਹੈ
ਦਿਵਿਅੰਕਾ ਤ੍ਰਿਪਾਠੀ ਖਾਣਾ ਬਣਾਉਣ ਦੇ ਨਾਮ ਤੋਂ ਹੀ ਦੂਰ ਰਹਿੰਦੀ ਹੈ
ਡਿੰਪਲ ਕਪਾੜੀਆਂ ਨੂੰ ਨਾ ਖਾਣਾ ਬਣਾਉਣਾ ਆਉਂਦਾ ਹੈ ਨਾ ਹੀ ਉਸ ਨੂੰ ਪਸੰਦ ਹੈ