ਮਹਿਮਾ ਚੌਧਰੀ ਵੀ ਵਿਆਹ ਤੋਂ ਪਹਿਲਾਂ ਹੀ ਪ੍ਰੈਗਨੇਂਟ ਹੋ ਗਈ ਸੀ।
ਇਲਿਆਨਾ ਡੀ 'ਕ੍ਰੂਜ਼' ਦੀ ਵੀ ਪ੍ਰੈਗਨੈਂਸੀ ਦੀ ਖ਼ਬਰ ਸੁਣਦੇ ਹੀ ਲੋਕ ਬੱਚੇ ਦੇ ਪਿਤਾ ਦੇ ਬਾਰੇ ਸਵਾਰ ਉਠਾ ਰਹੇ ਹਨ।
ਨੇਹਾ ਧੂਪੀਆ ਨੇ ਵੀ ਕਾਫੀ ਵਾਰ ਦੱਸਿਆ ਕਿ ਉਹ ਵਿਆਹ ਤੋਂ ਪਹਿਲਾਂ ਪ੍ਰੈਗਨੇਂਟ ਹੋ ਗਈ ਸੀ
ਨੀਨਾ ਗੁਪਤਾ ਵੀ ਵਿਆਹ ਤੋਂ ਪਹਿਲਾਂ ਪ੍ਰੈਗਨੇਟ ਹੋ ਗਈ ਸੀ ਤੇ ਫਿਰ ਉਨ੍ਹਾਂ ਨੇ ਬੱਚੇ ਦੇ ਪਿਤਾ ਦਾ ਨਾਮ ਨਹੀਂ ਦੱਸਿਆ !
ਨਤਾਸ਼ਾ ਸਟੇਨਕੋਵਿਕ ਨੇ ਵੀ ਵਿਆਹ ਤੋਂ ਪਹਿਲਾਂ ਪ੍ਰੈਗਨੈਸੀ ਦਾ ਐਲਾਨਕਰਕੇ ਸਭ ਨੂੰ ਹੈਰਾਨ ਨਹੀਂ ਕੀਤਾ।
ਸਾਰਿਕਾ ਵੀ ਵਿਆਹ ਤੋਂ ਪਹਿਲਾਂ ਹੀ ਪ੍ਰੈਗਨੈਂਟ ਹੋ ਚੁੱਕੀ ਸੀ ਜਿਸ ਨੂੰ ਲੋਕਾਂ ਨੇ ਬਹੁਤ ਸੁਣਾਈ ਸੀ
ਸ਼੍ਰੀਦੇਵੀ ਵਿਆਹ ਤੋਂ ਵਿਆਹ ਗਰਭਵਤੀ ਹੋ ਗਈ ਸੀ ਲੋਕਾਂ ਨੇ ਖੂਬ ਸੁਣਾਇਆ ਸੀ
ਕੋਂਕਣਾ ਸੇਨ ਸ਼ਰਮਾ ਨੇ ਬਿਨਾ ਵਿਆਹ ਕੀਤੇ ਖੁਸ਼ਖਬਰੀ ਸੁਣਾਈ
ਅੰਮ੍ਰਿਤਾ ਨੇ ਵੀ ਇਕ ਅਚਾਨਕ ਵਿਆਹ ਕਰ ਲਿਆ ਸੀ ਬਾਅਦ 'ਚ ਪਤਾ ਲੱਗਾ ਕਿ ੁੳਹ ਵਿਆਹ ਤੋਂ ਪਹਿਲਾਂ ਪ੍ਰੈਗੇਨੇਟ ਹੋਈ