ਸਾਰਾ ਅਲੀ ਖਾਨ ਦੀ ਓਵਰਐਕਟਿੰਗ ਦੇਖ ਤੁਸੀਂ ਵੀ ਰਹਿ ਜਾਓਗੇ ਹੈਰਾਨ, ਉਸਦੀ ਓਵਰਐਕਟਿੰਗ 'ਤੇ ਲੋਕ ਫਿਦਾ ਹੋ ਜਾਂਦੇ ਹਨ।

ਮਲਾਇਕਾ ਅਰੋੜਾ ਲੋਕਾਂ  ਨੂੰ ਐਕਟਿੰਗ ਕਰਦੇ ਤਾਂ ਦੇਖਦੀ ਹੈ ਪਰ ਉਹ ਐਕਟਿੰਗ ਦੇ ਨਾਲ ਵਧੇਰੇ ਓਵਰਐਕਟਿੰਗ ਕਰਦੀ ਹੈ।

ਟਾਈਗਰ ਸ਼੍ਰਾਫ ਦੀਆਂ ਕਈ ਫਿਲਮਾਂ 'ਚ ਐਕਟਿੰਗ ਲੋਕਾਂ ਨੂੰ ਪਸੰਦ ਨਹੀਂ ਆਉਂਦੀ ਤੇ ਉਹ ਕਾਪੀ ਓਵਰਐਕਟਿੰਗ ਕਰਦੇ ਹਨ।

ਅਨੰਨਿਆ ਪਾਂਡੇ ਨੂੰ ਲੋਕ ਓਵਰਐਕਟਿੰਗ ਦੀ ਦੁਕਾਨ ਕਹਿੰਦੇ ਹਨ ਤੇ ਕਈ ਵਾਰ ਉਸਨੂੰ ਦੇਖਿਆ ਵੀ ਗਿਆ।

ਹਿਮੇਸ਼ ਰੇਸ਼ਮੀਆ ਜੱਜ ਹਨ ਪਰ ਉਨ੍ਹਾਂ ਨੂੰ ਵੀ ਲੋਕ ਓਵਰਐਕਟਿੰਗ ਦੀ ਦੁਕਾਨ ਕਹਿੰਦੇ ਹਨ ਉਸਦੀ ਓਵਰਐਕਟਿੰਗ ਦੇਖਣ ਲਾਇਕ ਹੁੰਦੀ

ਅਰਜ਼ੁਨ ਕਪੂਰ ਦੀ ਵੀ ਐਕਟਿੰਗ ਕੁਝ ਖਾਸ ਪਸੰਦ ਨਹੀਂ ਆਉਂਦੀ ਤੇ ਲੋਕ ਅਜਿਹੇ ਬੋਲਦੇ ਹਨ ਉਹ ਕੁਝ ਜਿਆਦਾ ਹੀ ਓਵਰਐਕਟਿੰਗ ਕਰਦੇ ਹਨ।

ਸੋਨਮ ਕਪੂਰ ਐਕਟਿੰਗ ਤਾਂ ਕਰਦੀ ਹੈ ਪਰ ਐਕਟਿੰਗ ਦੇ ਨਾਲ ਓਵਰਐਕਟਿੰਗ ਕਰ ਜਾਂਦੀ ਹੈ।

ਤਾਰਾ ਸੁਤਾਰੀਆ ਨੂੰ ਲੋਕ ਉਸਦੀ ਓਵਰਐਕਟਿੰਗ ਕਾਰਨ ਹੀ ਪਸੰਦ ਕਰਦੇ ਹਨ।

ਸਨੀ ਦਿਓਲ ਦੀ ਵੀ ਕਈ ਫਿਲਮਾਂ 'ਚ ਓਵਰਐਕਟਿੰਗ ਦੇਖ ਲੋਕ ਉਸ 'ਤੇ ਫਿਦਾ ਹੋ ਜਾਂਦੇ ਹਨ।