ਦੀਪਿਕਾ ਪਾਦੁਕੋਣ ਤੇ ਰਣਬੀਰ ਕਪੂਰ ਇਕ ਦੂਜੇ ਦੇ ਨਾਲ ਰਿਲੇਸ਼ਨਸ਼ਿਪ 'ਚ ਸੀ ਪਰ ਦੀਪਿਕਾ ਨੂੰ ਧੋਖਾ ਮਿਲਿਆ ਸੀ
ਰਵੀਨਾ ਟੰਡਨ ਤੇ ਅਕਸ਼ੈ ਕੁਮਾਰ ਵੀ ਇਕ ਦੂਜੇ ਨੂੰ ਬੇਹਦ ਪਸੰਦ ਕਰਦੇ ਸੀ ਪਰ ਕਿਸੇ ਗੱਲ 'ਤੇ ਦੋਵੇਂ ਵੱਖ ਹੋ ਗਏ
ਸ਼ਿਲਪਾ ਸ਼ੈਟੀ ਤੇ ਅਕਸ਼ੈ ਕੁਮਾਰ ਦੋਵੇਂ ਇਕ ਦੂਜੇ ਨੂੰ ਡੇਟ ਕਰ ਰਹੇ ਸੀ
ਅੰਮ੍ਰਿਤਾ ਸਿੰਘ ਤੇ ਸੈਫ ਅਲੀ ਖਾਨ ਨੇ ਵਿਆਹ ਕੀਤੀ ਪਰ ਬਾਅਦ 'ਚ ਵੱਖ ਹੋ ਗਏ
ਸਨਾ ਖਾਨ ਨੂੰ ਵੀ ਮੈਲਵੀਅਨ ਲੁਈਸ ਨੇ ਧੋਖਾ ਦਿਤਾ
ਜੀਨਤ ਅਮਾਨ ਸੰਜੇ ਖਾਨ ਨੂੰ ਪਿਆਰ ਕਰਦੀ ਸੀ ਪਰ ਧੋਖਾ ਮਿਲਿਆ
ਸ਼ਵੇਤਾ ਤਿਵਾੜੀ ਦੇ ਪਤੀ ਨੇ ਵੀ ਉਨ੍ਹਾਂ ਨੂੰ ਧੋਖਾ ਦਿੱਤਾ ਸੀ
ਅਦਾ ਖਾਨ ਅੰਕਿਤ ਗੋਰਾ ਦੇ ਨਾਲ ਰਿਲੇਸ਼ਨਸ਼ਿਪ 'ਚ ਸੀ ਪਰ ਉਸਨੂੰ ਧੋਖਾ ਮਿਲਿਆ