ਲਕਸ਼ਮੀ ਨਗਰ ਮਾਰਕੀਟ ਈਸਟ ਦਿੱਲੀ 'ਚ ਸਥਿਤ 'ਚ ਹੈ।ਪਰ ਲੋਕਾਂ ਦੀ ਕਾਫੀ ਭੀੜ ਦੇਖਣ ਨੂੰ ਮਿਲਦੀ ਹੈ ਜਿਥੇ ਤੁਹਾਨੂੰ ਘੱਟ ਭਾਅ 'ਚ ਬ੍ਰਾਂਡਡ ਸਾਮਾਨ ਮਿਲ ਜਾਵੇਗਾ।
ਕਮਲਾਨਗਰ ਮਾਰਕੀਟ ਦਿੱਲੀ ਯੂਨੀਵਰਸਿਟੀ ਦੇ ਨਾਰਥ ਕੈਂਪਸ ਦੇ ਕੋਲ ਹਨ ਤੇ ਇਥੇ 'ਤੇ ਤੁਹਾਨੂੰ ਬੇਹਦ ਹੀ ਸਸਤੇ ਭਾਅ 'ਤੇ ਸਾਮਾਨ ਮਿਲ ਜਾਵੇਗਾ।
ਜਾਫਰਾਬਾਦ ਮਾਰਕੀਟ 'ਚ ਤੁਹਾਨੂੰ ਹੋਲਸੇਲ ਰੇਟ 'ਤੇ ਕਾਫੀ ਬਿਹਤਰੀਨ ਸਾਮਾਨ ਮਿਲ ਜਾਵੇਗਾ ਤੁਹਾਨੂੰ ਇਥੇ ਜਾਣਾ ਚਾਹੀਦਾ।
ਕਰੋਲ ਬਾਗ ਮਾਰਕੀਟ 'ਚ ਤੁਹਾਨੂੰ ਕਾਫੀ ਵੈਰਾਇਟੀ 'ਚ ਕੱਪੜੇ ਮਿਲ ਜਾਣਗੇ ਕਪੜਿਆਂ ਤੋਂ ਲੈ ਕੇ ਜਵੈਲਰੀ ਤਕ ਤੁਹਾਨੂੰ ਸਭ ਮਿਲ ਜਾਵੇਗਾ
ਗਾਂਧੀ ਨਗਰ ਮਾਰਕੀਟ ਦਿਲੀ ਦਾ ਸਭ ਤੋਂ ਵੱਡਾ ਹੋਲਸੇਲ ਮਾਰਕੀਟ ਹੈ ਜਿਥੋਂ ਤੁਹਾਨੂੰ ਜਾਣਾ ਚਾਹੀਦਾ
ਸਰੋਜਨੀ ਨਗਰ: ਸਰੋਜਨੀ ਨਗਰ ਮਾਰਕੀਟ ਦਿੱਲੀ ਦੀ ਮੰਨੀ ਪ੍ਰਮੰਨੀ ਥਾਂ ਹੈ ਇਥੇ 5 ਰੁ. 'ਚ ਟਾਪ ਤੇ 100 ਜੀਂਸ ਮਿਲ ਜਾਵੇਗੀ
ਲਾਜਪਤ ਨਗਰ ਮਾਰਕੀਟ 'ਚ ਤੁਹਾਨੂੰ ਕਾਫੀ ਸਾਰਾ ਸਾਮਾਨ ਮਿਲ ਜਾਂਦਾ ਹੈ ਜੋ ਕਾਫੀ ਸਸਤੀ ਹੈ
ਜਨਪਥ ਮਾਰਕਟਿ ਕਨਾਟ ਪਲੇਟ ਦਾ ਜਨਪਥ ਮਾਰਕੀਟ ਬੇਸਟ ਰਹੇਗਾ ਜੋ ਕਾਫੀ ਸਸਤੇ ਭਾਅ 'ਤੇ ਸਾਮਾਨ ਦਿੰਦਾ ਹੈ
ਚਾਂਦਨੀ ਚੌਂਕ ਮਾਰਕੀਟ ਇਹ ਸ਼ਾਪਿੰਗ ਪਸੰਦ ਕਰਨ ਵਾਲਿਆਂ ਲਈ ਕਾਫੀ ਫੇਮਸ ਹੈ