ਸੈਨ ਕੁਐਂਟਿਨ ਜੇਲ੍ਹ ਦੀ ਸਥਾਪਨਾ 1852 ਵਿੱਚ ਕੀਤੀ ਗਈ ਸੀ ਤੇ ਇਹ ਕੈਲੀਫੋਰਨੀਆ ਰਾਜ ਦੀ ਸਭ ਤੋਂ ਪੁਰਾਣੀ ਜੇਲ੍ਹ ਹੈ।

ਬੈਂਗ ਕੁਆਂਗ ਜੇਲ੍ਹ ਬੈਂਕਾਕ, ਥਾਈਲੈਂਡ ਵਿੱਚ ਹੈ। ਇਸ ਦਾ ਉਪਨਾਮ ਬੈਂਕਾਕ ਹਿਲਟਨ ਰੱਖਿਆ ਗਿਆ ਹੈ।

ਨਿਊਯਾਰਕ 'ਚ ਰਿਕਰਸ ਆਈਲੈਂਡ ਜੇਲ੍ਹ ਵਿੱਚ ਕੈਦੀਆਂ ਦੀ ਹਿੰਸਾ ਦਾ ਇਤਿਹਾਸ ਰਿਹਾ ਹੈ। ਇਸ ਕਾਰਨ ਕਰਕੇ ਇਹ ਦੁਨੀਆ ਦੀਆਂ ਸਭ ਤੋਂ ਸਖ਼ਤ ਜੇਲ੍ਹਾਂ ਚੋਂ ਇੱਕ ਹੈ।

ਅਲਕਾਟਰਾਜ਼ ਆਈਲੈਂਡ ਜੇਲ੍ਹ ਸੈਨ ਫਰਾਂਸਿਸਕੋ ਕੈਲੀਫੋਰਨੀਆ ਦੇ ਤੱਟ 'ਤੇ ਸਥਿਤ ਹੈ।

ਕੋਲੋਰਾਡੋ ਵਿੱਚ ADX-Florence ਸਭ ਤੋਂ ਭੈੜੇ ਕੈਦੀਆਂ ਨੂੰ ਰੱਖਣ ਲਈ ਤਿਆਰ ਕੀਤਾ ਗਿਆ ਹੈ।

ਬੈਂਗ ਕੁਆਂਗ ਜੇਲ੍ਹ ਬੈਂਕਾਕ, ਥਾਈਲੈਂਡ ਵਿੱਚ ਹੈ। ਇਸ ਦਾ ਉਪਨਾਮ ਬੈਂਕਾਕ ਹਿਲਟਨ ਰੱਖਿਆ ਗਿਆ ਹੈ।

ਫਰਾਂਸ ਦੀ ਪੈਰਿਸ ਵਿੱਚ ਲਾ ਸੈਂਟੇ ਜੇਲ੍ਹ ਹੈ। ਦੱਸ ਦਈਏ ਕਿ ਕਈ ਕੈਦੀ ਆਪਣੀ ਸਜ਼ਾ ਪੂਰੀ ਕਰਨ ਤੋਂ ਪਹਿਲਾਂ ਹੀ ਉੱਥੇ ਆਪਣੀ ਜਾਨ ਦੇ ਚੁੱਕੇ ਹਨ।

ਤੁਰਕੀ ਵਿੱਚ ਦੀਯਾਰਬਾਕਿਰ ਜੇਲ੍ਹ ਦੇ ਹਾਲਾਤ ਬਦਨਾਮ ਅਣਮਨੁੱਖੀ ਹੈ। ਇੱਥੇ  ਬੱਚਿਆਂ ਨੂੰ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ।

ਸੀਰੀਆ ਦੇ ਪਾਲਮਾਇਰ ਵਿੱਚ ਸਥਿਤ ਤਾਦਮੋਰ ਮਿਲਟਰੀ ਜੇਲ੍ਹ ਨੂੰ ਕੈਦੀਆਂ ਲਈ ਦੁਨੀਆ ਦੀ ਸਭ ਤੋਂ ਖ਼ਤਰਨਾਕ ਜੇਲ੍ਹ ਮੰਨਿਆ ਜਾਂਦਾ ਹੈ।

ਬ੍ਰਾਜ਼ੀਲ ਦੀ ਕਾਰਾਂਡੀਰੂ ਜੇਲ੍ਹ ਦੁਨੀਆ ਦੀ ਸਭ ਤੋਂ ਹਿੰਸਕ ਅਤੇ ਘਾਤਕ ਜੇਲ੍ਹ ਹੈ। 1992 ਵਿੱਚ 102 ਕੈਦੀਆਂ ਨੂੰ ਜਾਨਲੇਵਾ ਹਮਲੇ ਵਿੱਚ ਗੋਲੀ ਮਾਰ ਦਿੱਤੀ ਗਈ ਸੀ।