ਵਰੁਣ ਧਵਨ ਦੀ ਫਿਲਮ 'ਭੇਡੀਆ' ਥੀਏਟਰਿਕ ਰਿਲੀਜ਼ ਤੋਂ ਬਾਅਦ ਆਪਣੀ OTT ਰਿਲੀਜ਼ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।

ਫੈਨਸ 30 ਦਸੰਬਰ ਤੋਂ OTT ਪਲੇਟਫਾਰਮ ਜੀਓ ਸਿਨੇਮਾ 'ਤੇ ਵਰੁਣ ਧਵਨ ਦੀ ਇਸ ਫਿਲਮ ਨੂੰ ਦੇਖ ਸਕਦੇ ਹਨ।

'ਆਰ ਯਾ ਪਾਰ' ਇੱਕ ਹਿੰਦੀ ਫ਼ਿਲਮ ਹੈ। ਇਸ 'ਚ ਆਦਿਤਿਆ ਰਾਵਲ ਨੇ ਮੁੱਖ ਭੂਮਿਕਾ ਨਿਭਾਈ।

ਫਿਲਮ 'ਆਰ ਯਾ ਪਾਰ' 30 ਦਸੰਬਰ 2022 ਨੂੰ ਡਿਜ਼ਨੀ ਪਲੱਸ ਹੌਟਸਟਾਰ 'ਤੇ ਰਿਲੀਜ਼ ਹੋਣ ਵਾਲੀ ਹੈ।

ਰਾਈਜ਼ ਆਫ ਐਂਪਾਇਰਜ਼: ਸੀਜ਼ਨ 2 ਇੱਕ ਇਤਿਹਾਸਕ ਲੜੀ ਹੈ। ਜਿਸ 'ਚ ਇੱਕ ਵਾਰ ਫਿਰ ਇਤਿਹਾਸ ਦੀ ਝਲਕ ਦੇਖਣ ਨੂੰ ਮਿਲੇਗੀ।

ਰਾਈਜ਼ ਆਫ ਐਂਪਾਇਰਜ਼: ਸੀਜ਼ਨ 2 ਸੀਰੀਜ਼ 29 ਦਸੰਬਰ ਨੂੰ ਓਟੀਟੀ ਪਲੇਟਫਾਰਮ ਨੈੱਟਫਲਿਕਸ 'ਤੇ ਰਿਲੀਜ਼ ਹੋਵੇਗੀ।

ਗਨੀਬਲ ਇੱਕ ਜਾਪਾਨੀ ਸ਼ੋਅ ਹੈ। ਜਿਸ ਨੂੰ OTT ਪਲੇਟਫਾਰਮ ਡਿਜ਼ਨੀ ਪਲੱਸ 'ਤੇ 28 ਦਸੰਬਰ ਨੂੰ ਦੇਖਿਆ ਜਾ ਸਕਦਾ ਹੈ।

ਇਹ ਇੱਕ ਕਾਲਪਨਿਕ ਜਾਪਾਨੀ ਪਿੰਡ 'ਚ ਕਾਨੂੰਨ ਤੇ ਵਿਵਸਥਾ ਦੀ ਦੇਖਭਾਲ ਲਈ ਰੱਖੇ ਗਏ ਇੱਕ ਪੁਲਿਸ ਅਧਿਕਾਰੀ ਦੀ ਕਹਾਣੀ ਹੈ।

ਰੋਮਾਂਚਕ ਵੈੱਬ ਸੀਰੀਜ਼ 'treason' ਨੂੰ ਦੇਖਣ ਲਈ ਫੈਨਸ ਦਾ ਇੰਤਜ਼ਾਰ ਖਤਮ ਹੋ ਜਾਵੇਗਾ।

ਇਹ ਵੈੱਬ ਸੀਰੀਜ਼ 26 ਦਸੰਬਰ ਨੂੰ OTT ਪਲੇਟਫਾਰਮ Netflix 'ਤੇ ਸਟ੍ਰੀਮ ਕਰਨਗੇ।