ਦਿਸ਼ਾ ਪਾਟਨੀ ਨੇ ਅਜੇ ਤੱਕ ਵਿਆਹ ਨਹੀਂ ਕਰਵਾਇਆ ਅਜੇ ਤੱਕ ਉਹ ਸਿੰਗਲ ਹੈ, ਬਿਹਤਰ ਜੀਵਨਸਾਥੀ ਦੀ ਤਲਾਸ਼ 'ਚ ਹੈ
ਕੰਗਨਾ ਰਣੌਤ ਬਾਲੀਵੁੱਡ ਦੀ ਕੁਈਨ ਹੈ ਪਰ ਉਹ ਅਜੇ ਤੱਕ ਸਿੰਗਲ ਹੈ ਉਨ੍ਹਾਂ ਨੂੰ ਅਜਿਹਾ ਕੋਈ ਅਜੇ ਤੱਕ ਨਹੀਂ ਮਿਲਿਆ ਹੈ।
ਸ਼ਰਧਾ ਕਪੂਰ ਅਜੇ ਫਿਲਹਾਲ ਸਿੰਗਲ ਲਾਈਫ ਜੀਅ ਰਹੀ ਹੈ ਉਸਨੂੰ ਵੀ ਜੀਵਨਸਾਥੀ ਦੀ ਤਲਾਸ਼ ਹੈ
ਸੋਨਾਕਸ਼ੀ ਸਿਨਹਾ ਆਪਣੀਆਂ ਅਦਾਵਾਂ ਨਾਲ ਹਰ ਕਿਸੇ ਨੂੰ ਆਪਣਾ ਦੀਵਾਨਾ ਬਣਾ ਲੈਂਦੀ ਹੈ ਪਰ ਉਹ ਸਿੰਗਲ ਹੈ
ਜੈਕਲੀਨ ਫਰਨਾਡੀਜ਼ ਪਿਛਲੇ ਦਿਨੀਂ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਕਾਫੀ ਚਰਚਾ 'ਚ ਸੀ ਪਰ ਹੁਣ ਉਹ ਸਿੰਗਲ ਹੈ
ਕ੍ਰਿਤੀ ਸੈਨਨ ਇਨੀਂ ਦਿਨੀਂ ਆਪਣੀ ਫਿਲਮ ਆਦੀਪੁਰਸ਼ ਨਾਲ ਲਾਈਮਲਾਈਟ 'ਚ ਹੈ ਪਰ ਉਹ ਵੀ ਅਜੇ ਸਿੰਗਲ ਹੈ