ਮਲਾਈਕਾ ਅਰੋੜਾ ਦੇ ਇਸ ਲੁੱਕ ਨੂੰ ਦੇਖ ਕਿ ਤੁਸੀਂ ਸਮਝ ਜਾਓਗੇ ਕਿ ਬਾਲੀਵੁੱਡ ਦੀ ਇਹ ਹਸੀਨਾ ਨੂੰ ਫੈਸ਼ਨ ਦੇ ਲਈ ਕਿਉਂ ਜਾਣਿਆ ਜਾਂਦਾ ਹੈ

ਸਾਊਥ ਤੇ ਬਾਲੀਵੁਡ ਐਕਟਰਸ ਰਸ਼ਿਮਕਾ ਮੰਡਾਨਾ ਨੇ ਆਪਣੇ ਕਿਊਟ ਲੁਕ ਨਾਲ ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ ਦੀ ਓਪਨਿੰਗ ਸੈਰੇਮਨੀ 'ਚ ਖੂਬ ਲਾਈਮਲਾਈਟ ਬਟੋਰੀ

ਸ਼ਨਾਇਆ ਕਪੂਰ ਨੇ ਇਸ ਫੰਕਸ਼ਨ ਦੇ ਲਈ ਸਫੇਦ ਤੇ ਗੋਲਡਨ ਕਲਰ ਦੇ ਆਊਟਫਿਟ ਨੂੰ ਚੁਣਿਆ

ਬਾਲੀਵੁਡ ਦੀ ਐਕਟਰਸ ਕ੍ਰਿਤੀ ਸੈਨਨ  ਬਲੈਕ ਗੋਲਡਨ ਹਾਈ ਸਲਿਟ ਡੈ੍ਰਸ 'ਚ ਗਲੈਮਰਸ ਦਿਸੀ

ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ ਦੀ ਓਪਨਿੰਗ ਸੈਰੇਮਨੀ 'ਚ ਸੋਨਮ ਕਪੂਰ ਖੂਬਸੂਰਤ ਆਫ ਸ਼ੋਲਡਰ ਡ੍ਰੈਸ ਪਹਿਨ ਪਹੁੰਚੀ

ਕਰੀਨਾ ਕਪੂਰ ਆਪਣੇ ਫੈਸ਼ਨ ਸੈਂਸ ਤੇ ਕਾਂਫੀਡੈਂਸ ਨਾਲ ਈਵੈਂਟ 'ਚ ਲਾਈਮਲਾਈਟ ਬਟੋਰਦੀ ਨਜ਼ਰ ਆਈ

ਜਾਨਹਵੀ ਕਪੂਰ ਦੀ ਆਫ ਸ਼ੋਲਡਰ ਡ੍ਰੈਸ ਤੇ ਕਿਊਟ ਸਮਾਈਲ ਨੇ ਕਈ ਲੋਕਾਂ ਦੇ ਦਿਲ ਦੀਆਂ ਧੜਕਣਾਂ ਨੂੰ ਵਧਾ ਕੇ ਰੱਖ ਦਿਤਾ

ਸਾਊਥ ਤੇ ਬਾਲੀਵੁਡ ਐਕਟਰਸ ਤਮੰਨਾ ਭਾਟੀਆ ਦੇ ਇਸ ਲੁਕ ਨੂੰ ਦੇਖ ਕੇ ਕਈ ਲੋਕਾਂ ਦੇ ਹੋਸ਼ ਉਡਾ ਦਿਤੇ

ਸ਼ਰਧਾ ਕਪੂਰ ਦੀ ਸਮਾਈਲ ਤੇ ਉਨਾਂ ਦੇ ਇਸ ਲੁਕ ਦੀ ਖੂਬ ਤਾਰੀਫ ਕਰ ਰਹੇ ਹਨ ਲੋਕ

ਦਿਸ਼ਾ ਪਾਟਨੀ ਨੇ ਆਪਣੇ ਸਾੜੀ ਲੁਕ 'ਚ ਬੋਲਡਨੈਸ ਦਾ ਤੜਕਾ ਲਗਾਇਆ