Anant-Radhika ਦੀ ਮੰਗਣੀ 'ਚ ਇਨ੍ਹਾਂ ਬਾਲੀਵੁੱਡ ਸਿਤਾਰਿਆਂ ਨੇ ਕੀਤੀ ਸ਼ਿਰਕਤ

ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਸ਼ਾਨਦਾਰ ਸਗਾਈ ਸਮਾਰੋਹ 'ਚ ਬਾਲੀਵੁੱਡ ਹਸਤੀਆਂ ਨੇ ਸ਼ਿਰਕਤ ਕੀਤੀ।

ਅਨੰਤ ਅੰਬਾਨੀ ਤੇ ਰਾਧਿਕਾ ਦੇ ਸਗਾਈ ਸਮਾਰੋਹ ਵਿੱਚ ਬਾਲੀਵੁੱਡ ਅਤੇ ਬਿਜ਼ਨਸ ਇੰਡਸਟਰੀ ਦੇ ਦਿੱਗਜ ਸਿਤਾਰੇ ਸ਼ਾਮਲ ਹੋਏ।

ਅੰਬਾਨੀ ਅਤੇ ਰਾਧਿਕਾ ਦੇ ਸਗਾਈ 'ਚ ਐਕਟਰ ਵਰੁਣ ਧਵਨ ਆਪਣੀ ਪਤਨੀ ਨਤਾਸ਼ਾ ਦਲਾਲ ਨਾਲ ਪਹੁੰਚੇ।

ਐਕਟਰਸ ਸਾਰਾ ਅਲੀ ਖ਼ਾਨ ਨੇ ਸਫੈਦ ਸ਼ਰਾਰਾ-ਸੂਟ ਵਿੱਚ ਆਪਣੀ ਮਿਲੀਅਨ ਡਾਲਰ ਦੀ ਮੁਸਕਾਨ ਨਾਲ ਪੋਜ਼ ਦਿੱਤੇ।

ਆਮਿਰ ਖ਼ਾਨ ਦੀ ਸਾਬਕਾ ਪਤਨੀ ਕਿਰਨ ਰਾਓ ਵੀ ਸ਼ਿਮਰੀ ਗੌਲਡਨ ਸਾੜੀ 'ਚ ਸਗਾਈ ਸਮਾਰੋਹ ਵਿੱਚ ਸ਼ਾਮਲ ਹੋਈ।

ਐਕਟਰ ਜਾਵੇਦ ਜਾਫਰੀ ਦੇ ਬੇਟੇ ਮੀਜ਼ਾਨ ਜਾਫਰੀ ਨੇ ਵੀ ਅਨੰਤ ਅਤੇ ਰਾਧਿਕਾ ਦੀ ਕੁੜਮਾਈ ਦੀ ਰਸਮ 'ਚ ਆਪਣਾ ਰਵਾਇਤੀ ਲੁੱਕ ਦਿਖਾਇਆ।

ਬਾਲੀਵੁੱਡ ਐਕਟਰਸ ਐਸ਼ਵਰਿਆ ਰਾਏ ਬੱਚਨ ਧੀ ਆਰਾਧਿਆ ਨਾਲ ਹਰੇ ਰੰਗ ਦੇ ਰਵਾਇਤੀ ਅਨਾਰਕਲੀ ਸੂਟ ਵਿੱਚ ਪਹੁੰਚੀ।

ਈਵੈਂਟ 'ਚ ਅਨਿਲ ਅੰਬਾਨੀ ਅਤੇ ਨੀਤਾ ਅੰਬਾਨੀ ਵੀ ਰਵਾਇਤੀ ਲੁੱਕ 'ਚ ਜੋੜੇ ਨੂੰ ਆਸ਼ੀਰਵਾਦ ਦੇਣ ਪਹੁੰਚੇ।

ਸ਼ਿਵ ਸੈਨਾ ਨੇਤਾ ਆਦਿਤਿਆ ਠਾਕਰੇ ਵੀ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੀ ਮੰਗਣੀ 'ਚ ਸ਼ਾਮਲ ਹੋਣ ਪਹੁੰਚੇ ਸਨ।