ਖਰਾਬ ਲਾਈਫਸਟਾਇਲ ਤੇ ਅਨਹੈਲਦੀ ਫੈਟ ਵਾਲੇ ਆਹਾਰ ਦੀ ਵਰਤੋਂ ਦੇ ਕਾਰਨ ਅੱਜ ਇਕ ਵੱਡੀ ਆਬਾਦੀ ਮੋਟਾਪੇ ਦੀ ਸਮੱਸਿਆ ਨਾਲ ਜੂਝ ਰਹੀ ਹੈ।
ਕੁਕੀਜ਼ ਤੇ ਪੇਸਟਰੀ ਵਰਗੇ ਫੂਡਸ 'ਚ ਸ਼ੂਗਰ ਤੇ ਕਾਰਬਸ ਦੀ ਮਾਤਰਾ ਜਿਆਦਾ ਹੁੰਦੀ ਹੈ।ਨਾਸ਼ਤੇ 'ਚ ਇਸਦਾ ਸੇਵਨ ਪੇਟ ਦੀ ਚਰਬੀ ਨੂੰ ਵਧਾ ਸਕਦਾ ਹੈ