ਰੌਸ਼ਨੀ; ਅਸੀਂ ਆਪਣੇ ਕੰਮ ਤੇ ਦਫ਼ਤਰ 'ਚ ਇੰਨੇ ਬਿਜ਼ੀ ਹੋ ਜਾਂਦੇ ਹਾਂ ਕਿ ਸਾਨੂੰ ਸਮਾਂ ਹੀ ਨਹੀਂ ਮਿਲਦਾ ਤੇ ਸਮਾਂ ਨਾਲ ਹੋਣ ਕਰਕੇ ਤੁਸੀਂ ਧੁੱਪ ਦੇ ਸੰਪਰਕ 'ਚ  ਨਹੀਂ ਆਉਂਦੇ ਤੇ ਉਸਦੀ ਨੈਚੂਰਲ ਰੋਸ਼ਨੀ ਨਾਲ ਮਿਲਣ ਨਾਲ ਵੀ ਤੁਹਾਡਾ ਭਾਰ ਵੱਧ ਸਕਦਾ ਹੈ।

ਲੇਟ ਨਾਈਟ ਸ਼ਿਫਟ ਕਰਨ ਨਾਲ ਵੀ ਤੁਹਾਡਾ ਭਾਰ ਵਧ ਜਾਂਦਾ ਹੈ ਲੇਟ ਨਾਈਟ ਸ਼ਿਫਟ 'ਚ ਇਨਸਾਨ ਦਾ ਨਾ ਖਾਣ ਦਾ ਨਾ ਸੌਣ ਦਾ ਸਮਾਂ ਰਹਿੰਦਾ ਤੁਹਾਡਾ ਭਾਰ ਵੱਧ ਜਾਂਦਾ ਹੈ

ਖਾਣ ਦਾ ਕੋਈ ਸਮਾਂ ਨਹੀਂ: ਤੁਸੀਂ ਕਦੇ ਵੀ ਖਾਣਾ ਖਾ ਲੈਂਦੇ ਹੋ ਖਾਣ ਦਾ ਕੋਈ ਸਮਾਂ ਨਹੀਂ ਹੁੰਦਾ ਤਾਂ ਵੀ ਤੁਹਾਡਾ ਭਾਰ ਤੇਜੀ ਨਾਲ ਵਧਣ ਲਗਦਾ ਹੈ

ਤੁਸੀਂ ਆਪਣੇ ਦਫ਼ਤਰ ਦੇ ਕੰਮ 'ਚ ਇਨੇ ਬਿਜ਼ੀ ਹੋ ਜਾਂਦੇ ਹੋ ਕਿ ਤੁਹਾਨੂੰ ਬਾਹਰ ਦਾ ਖਾਣਾ ਵੀ ਪੈਂਦਾ ਹੈ ਜੋ ਬੇਹਦ ਹੀ ਗਲਤ ਹੈ ਇਹ ਆਦਤਾਂ ਤੁਹਾਡਾ ਭਾਰ ਵਧਾ ਦਿੰਦੀਆਂ ਹਨ

ਤੁਸੀਂ ਕੰਮ 'ਚ ਬਿਜੀ ਰਹਿਣ ਕਾਰਨ ਖਾਣਾ ਆਰਾਮ ਨਾਲ ਨਹੀਂ ਖਾਂਦੇ ਤੇ ਖਾਣੇ ਨੂੰ ਜਲਦੀ ਜਲਦੀ ਖਾਂਦੇ ਹੋ ਤਾਂ ਅਜਿਹੇ 'ਚ ਵੀ ਤੁਹਾਡਾ ਭਾਰ ਵਧ ਸਕਦਾ ਹੈ

ਕਦੇ ਕਦੇ ਦਫ਼ਤਰ ਜਲਦੀ ਜਾਣ ਕਾਰਨ ਤੁਸੀਂ ਖਾਣਾ ਵੀ ਨਹੀਂ ਖਾਂਦੇ ਇਹ ਆਦਤ ਬੇਹਦ ਗਲਤ ਹੈ

ਦਫ਼ਤਰ 'ਚ ਲੰਚ ਦੇ ਸਮੇਂ ਕੁਝ ਲੋਕ ਕਾਫੀ ਸਾਰਾ ਖਾਣਾ ਖਾ ਲੈਂਦੇ ਹਨ ਅਜਿਹੇ ਕਰਨਾ ਵੀ ਬੇਹਦ ਗਲਤ ਹੈ

ਦਫ਼ਤਰ 'ਚ ਕੰਮ ਕਰਨ ਕਾਰਨ ਕਾਫੀ ਸਮੇਂ ਤਕ ਬੈਠੇ ਰਹਿੰਦੇ ਹੋ ਇਹ ਆਦਤ ਵੀ ਤੁਹਾਡੀ ਕਾਫੀ ਗਲਤ ਹੈ

ਦਫ਼ਤਰ 'ਚ ਹੋਣ 'ਤੇ ਤੁਸੀਂ ਪਾਣੀ ਵੀ ਘੱਟ ਪੀਣ ਲਗਦੇ ਹੋ ਇਹ ਚੀਜਾਂ ਕਰਨ ਨਾਲ ਵੀ ਤੁਹਾਡਾ ਭਾਰ ਕਾਫੀ ਤੇਜੀ ਨਾਲ ਵਧਣ ਲਗਦਾ ਹੈ