ਮੀਰਾ ਨਾਇਰ, ਰਾਊਰਕੇਲਾ, ਓਡੀਸ਼ਾ ਵਿੱਚ ਪੈਦਾ ਹੋਈ, ਇੱਕ ਭਾਰਤੀ-ਅਮਰੀਕੀ ਫਿਲਮ ਨਿਰਮਾਤਾ ਹੈ।

ਵਿਸ਼ਵ ਦੇ ਮਸ਼ਹੂਰ ਸ਼ੈੱਫਾਂ ਵਿੱਚੋਂ ਇੱਕ ਵਿਕਾਸ ਖੰਨਾ ਦਾ ਜਨਮ ਅੰਮ੍ਰਿਤਸਰ ਵਿੱਚ ਹੋਇਆ ਸੀ।

ਨਿਧੀ ਪੇਸ਼ੇ ਤੋਂ ਇੱਕ ਚਾਰਟਰਡ ਅਕਾਊਂਟੈਂਟ ਹੈ ਅਤੇ ਇੱਕ ਕੈਨੇਡੀਅਨ ਮਲਟੀਨੈਸ਼ਨਲ ਫਾਈਨਾਂਸ ਕੰਪਨੀ (MNC) ਵਿੱਚ ਕੰਮ ਕਰਦੀ ਹੈ।

ਸਬੀਰ ਭਾਟੀਆ ਹੌਟਮੇਲ ਈਮੇਲ ਦੇ ਸਹਿ-ਸੰਸਥਾਪਕ ਹਨ। ਉਨ੍ਹਾਂ ਦਾ ਜਨਮ ਚੰਡੀਗੜ੍ਹ 'ਚ ਹੋਇਆ ਸੀ।

ਪਦਮਸ੍ਰੀ ਵਾਰੀਅਰ ਦਾ ਜਨਮ ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਵਿੱਚ ਹੋਇਆ ਸੀ। ਉਹ ਮਾਈਕ੍ਰੋਸਾਫਟ ਅਤੇ ਸਪੋਟੀਫਾਈ ਦੇ ਬੋਰਡ ਆਫ਼ ਡਾਇਰੈਕਟਰਜ਼ ਦੀ ਮੈਂਬਰ ਵੀ ਹੈ।

ਸੱਤਿਆ ਨਡੇਲਾ ਮਾਈਕ੍ਰੋਸਾਫਟ ਦੇ ਸੀ.ਈ.ਓ. ਉਨ੍ਹਾਂ ਦਾ ਜਨਮ 1967 'ਚ ਹੈਦਰਾਬਾਦ 'ਚ ਹੋਇਆ ਸੀ।

ਚੇਨਈ ਵਿੱਚ ਜਨਮੀ ਸ਼ੋਭਨਾ ਜੈਸਿੰਘ ਨੂੰ 1995 'ਚ ਆਰਡਰ ਆਫ਼ ਦ ਬ੍ਰਿਟਿਸ਼ ਐਂਪਾਇਰ (MBE) ਦੀ ਮੈਂਬਰ ਚੁਣਿਆ ਗਿਆ ਸੀ।

ਸੁੰਦਰ ਪਿਚਾਈ ਦਾ ਜਨਮ ਤਾਮਿਲਨਾਡੂ ਦੇ ਮਦੁਰਾਈ ਸ਼ਹਿਰ ਵਿੱਚ ਹੋਇਆ ਸੀ। ਪਿਚਾਈ 2015 ਵਿੱਚ ਗੂਗਲ ਦੇ ਸੀਈਓ ਬਣੇ ਸਨ।

ਕਿਰਨ ਦੇਸਾਈ ਇੱਕ ਮਸ਼ਹੂਰ ਲੇਖਿਕਾ ਹੈ, ਜਿਸ ਨੂੰ ਸਭ ਤੋਂ ਛੋਟੀ ਉਮਰ ਵਿੱਚ ਬੁਕਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਹੁਣ ਉਹ ਅਮਰੀਕਾ ਵਿਚ ਰਹਿੰਦੀ ਹੈ।

ਰਿਤੂਪਰਨਾ ਰਾਣਾ ਨਵੀਂ ਦਿੱਲੀ ਦੀ ਵਸਨੀਕ ਹੈ। ਰਿਤੂਪਰਣਾ ਯੂਰਪੀਅਨ ਯੂਨੀਅਨ ਦੇ ਨਾਲ ਕਈ ਪ੍ਰੋਜੈਕਟਾਂ 'ਤੇ ਕੰਮ ਕਰ ਰਹੀ ਹੈ।