ਲੈਂਡ ਰੋਵਰ ਨੇ 12 ਜਨਵਰੀ ਨੂੰ ਭਾਰਤ 'ਚ Range Rover 2022 ਨੂੰ ਲਾਂਚ ਕੀਤਾ, ਇਸ ਦੀ ਕੀਮਤ 2.31 ਕਰੋੜ ਰੁਪਏ ਹੈ।

BMW ਨੇ 10 ਫਰਵਰੀ ਨੂੰ M4 ਕੰਪੀਟੀਸ਼ਨ ਲਾਂਚ ਕੀਤੀ। ਇਸ ਦੀ ਐਕਸ-ਸ਼ੋਅਰੂਮ ਕੀਮਤ 1.44 ਕਰੋੜ ਰੁਪਏ ਰੱਖੀ ਗਈ ਹੈ।

Mercedes ਨੇ 3 ਮਾਰਚ 2022 ਨੂੰ Maybach S-Class 580 ਫੋਰਮੈਟਿਕ ਨੂੰ ਭਾਰਤ 'ਚ ਲਾਂਚ ਕੀਤਾ। ਇਸ ਦੀ ਕੀਮਤ 2.5 ਕਰੋੜ ਰੁਪਏ ਰੱਖੀ ਗਈ।

ਰੇਂਜ ਰੋਵਰ ਨੇ 16 ਮਈ ਨੂੰ ਭਾਰਤੀ ਬਾਜ਼ਾਰ 'ਚ Support SUV ਪੇਸ਼ ਕੀਤੀ। ਇਸ ਦੀ ਐਕਸ-ਸ਼ੋਰੂਮ ਕੀਮਤ 1.64 ਕਰੋੜ ਰੁਪਏ ਹੈ।

Porsche 911 GT3 RS ਨੂੰ 18 ਅਗਸਤ ਨੂੰ ਲਾਂਚ ਕੀਤਾ ਗਿਆ। ਇਸ ਦੀ ਕੀਮਤ 3.24 ਕਰੋੜ ਰੁਪਏ ਹੈ।

Mercedes ਨੇ EQS 580 ਨੂੰ 24 ਅਗਸਤ ਨੂੰ ਲਾਂਚ ਕੀਤਾ ਤੇ ਇਸ ਦੀ ਐਕਸ-ਸ਼ੋਰੂਮ ਕੀਮਤ 1.55 ਕਰੋੜ ਰੁਪਏ ਹੈ।

Ferrari ਨੇ 26 ਅਗਸਤ ਨੂੰ ਭਾਰਤੀ 'ਚ 296 GTB ਨੂੰ ਪੇਸ਼ ਕੀਤਾ। ਇਸ ਦੀ ਕੀਮਤ 5.40 ਕਰੋੜ ਰੁਪਏ ਹੈ।

Aston Martin ਨੇ 1 ਅਕਤੂਬਰ ਨੂੰ ਭਾਰਤੀ 'ਚ DBX 707 ਨੂੰ ਲਾਂਚ ਕੀਤਾ। ਇਸ ਦੀ ਕੀਮਤ 4.63 ਕਰੋੜ ਰੁਪਏ ਹੈ।

Lamborghini ਨੇ 24 ਨਵੰਬਰ ਨੂੰ ਭਾਰਤੀ 'ਚ Urus Performante ਨੂੰ ਲਾਂਚ ਕੀਤਾ। ਇਸ ਦੀ ਐਕਸ-ਸ਼ੋਰੂਮ ਕੀਮਤ 4.22 ਕਰੋੜ ਰੁਪਏ ਹੈ।

Lamborghini ਨੇ 9 ਦਸੰਬਰ ਨੂੰ ਭਾਰਤੀ ਬਾਜ਼ਾਰ 'ਚ Huracon Stearato ਨੂੰ ਪੇਸ਼ ਕੀਤਾ। ਇਸ ਦੀ ਕੀਮਤ 4.61 ਕਰੋੜ ਰੁਪਏ ਹੈ।