ਟੀਵੀ ਦੀਆਂ ਕੁਝ ਹਸੀਨਾਵਾਂ ਅਜਿਹੀਆਂ ਵੀ ਹਨ ਜੋ ਬੇਹਦ ਹੀ ਘਮੰਡੀ ਤੇ ਸਿੱਧੇ ਮੂੰਹ ਗੱਲ ਤੱਕ ਨਹੀਂ ਕਰਦੀਆਂ

ਹਿਨਾ ਖਾਨ ਬੇਹਦ ਹੀ ਖੂਬਸੂਰਤ ਤੇ ਕਾਮਯਾਬ ਐਕਟਰਸ ਹੈ ਪਰ ਕਾਫੀ ਘਮੰਡੀ ਹੈ।ਬਿਗ ਬਾਸ ਤੋਂ ਹੀ ਲੋਕਾਂ ਨੂੰ ਉਸਦਾ ਐਟੀਟਿਊਡ ਪਸੰਦ ਨਹੀਂ ਆਇਆ

ਅੰਕਿਤਾ ਲੋਖੰਡੇ ਆਪਣੇ ਘਮੰਡ 'ਚ ਕੋਈ ਕਮੀ ਨਹੀਂ ਛੱਡਦੀ ਹੈ ਕਾਫੀ ਲੋਕਾਂ ਨਾਲ ਵੀ ਘਮੰਡ 'ਚ ਗੱਲ ਕਰਦੀ ਹੈ

ਦ੍ਰਿਸ਼ਟੀ ਧਾਮੀ ਲੋਕਾਂ 'ਤੇ ਕਾਫੀ ਚੀਕਣ ਚਿਲਾਉਣ ਲਗਦੀ ਹੈ ਤੇ ਇਸਦਾ ਘਮੰਡ ਤਾਂ ਆਸਮਾਨ 'ਤੇ ਹੈ।

ਨਿਆਂ ਸ਼ਰਮਾ ਆਪਣੇ ਬੋਲਡ ਅੰਦਾਜ਼ ਦੇ ਲਈ ਜਾਣੀ ਜਾਂਦੀ ਹੈ ਤੇ ਇਹ ਇਹ ਝਗੜੇ ਕਰਨ ਤੇ ਐਟੀਟਿਊਡ ਦਿਖਾਉਣ 'ਚ ਮਾਹਿਰ ਹੈ।

ਸ਼ਾਇਨੀ ਦੋਸ਼ੀ ਦਾ ਵੀ ਬੈਡ ਬਹੇਵੀਅਰ ਕਾਫੀ ਦੇਖਿਆ ਗਿਆ ਹੈ ਤੇ ਉਸਦਾ ਐਟੀਟਿਊਡ ਵੀ ਕਾਫੀ ਹੈ

ਟੀਨਾ ਦੱਤਾ ਦਾ ਤਾਂ ਐਟੀਟਿਊਡ ਤੇ ਬੈਡ ਬਹੇਵੀਅਰ ਕਾਫੀ ਲੋਕਾਂ ਨੇ ਦੇਖਿਆ ਹੈ ਜੋ ਲੋਕਾਂ ਨੂੰ ਪਸੰਦ ਨਹੀਂ ਆਉਂਦਾ

ਕਰਿਸ਼ਮਾ ਤੰਨਾ ਆਪਣੀ ਖੂਬਸੂਰਤੀ ਤੇ ਆਪਣੇ ਫਿਗਰ ਦੇ ਲਈ ਜਾਣੀ ਜਾਂਦੀ ਹੈ ਤੇ ਲੋਕਾਂ ਨੂੰ ਇਹ ਕਾਫੀ ਘਮੰਡੀ ਲਗਦੀ ਹੈ।

ਜੈਨੀਫਰ ਵਿੰਗੇਟ ਦਾ ਵੀ ਬੈਡ ਬਹੇਵ ਕਾਫੀ ਦੇਖਿਆ ਗਿਆ ਤੇ ਉਸਦਾ ਐਟੀਟਿਊਡ ਵੀ ਕਾਫੀ ਬੁਰਾ ਹੈ।