ਪਸ਼ੂ-ਪੰਛੀਆਂ, ਜਾਨਵਰਾਂ ਤੇ ਇਨਸਾਨਾਂ ਦੇ ਲਈ ਪਾਣੀ ਜੀਵਨ ਦਾ ਆਧਾਰ ਹੁੰਦਾ ਹੈ

ਪਰ ਕੀ ਤੁਸੀਂ ਜਾਣਦੇ ਹੋ ਦੁਨੀਆ 'ਚ ਇਕ ਅਜਿਹਾ ਪ੍ਰਾਣੀ ਵੀ ਹੈ, ਜੋ ਸਾਲ 'ਚ ਸਿਰਫ ਇਕ ਵਾਰ ਹੀ ਪਾਣੀ ਪੀਂਦਾ ਹੈ ਤੇ ਉਹ ਵੀ ਇਕ ਖਾਸ ਮੌਕੇ 'ਤੇ?

ਜੀ ਹਾਂ, ਜੈਕੋਬਿਨ ਕੋਇਲ ਭਾਵ ਚਾਤਕ ਇਕ ਅਜਿਹਾ ਪੰਛੀ ਹੈ ਜੋ ਸਿਰਫ ਤੇ ਸਿਰਫ ਬਰਸਾਤ ਦਾ ਹੀ ਪਾਣੀ ਪੀਂਦਾ ਹੈ

ਇਸ ਨੂੰ ਪਪੀਹਾ ਵੀ ਜਿਹਾ ਜਾਂਦਾ ਹੈ।ਭਾਰਤੀ ਸਾਹਿਤ 'ਚ ਇਸਦੇ ਬਾਰੇ 'ਚ ਲਿਖਿਆ ਹੈ ਇਹ ਬਾਰਿਸ਼ ਦੀ ਪਹਿਲੀ ਬੂੰਦ ਪੀਂਦਾ ਹੈ

ਪਸ਼ੂ-ਪੰਛੀਆਂ, ਜਾਨਵਰਾਂ ਤੇ ਇਨਸਾਨਾਂ ਦੇ ਲਈ ਪਾਣੀ ਜੀਵਨ ਦਾਜੇਕਰ ਚਾਤਕ ਪੰਛੀ ਨੂੰ ਸਾਫ ਪਾਣੀ ਦੀ ਝੀਲ 'ਚ ਵੀ ਪਾ ਦਿਓ, ਤਾਂ ਇਹ ਆਪਣੀ ਚੁੰਝ ਬੰਦ ਕਰ ਲਵੇਗਾ ਤੇ ਪਾਣੀ ਨਹੀਂ ਪੀਏਗਾ ਆਧਾਰ ਹੁੰਦਾ ਹੈ

ਪਸ਼ੂ-ਪੰਛੀਆਂ, ਜਾਨਵਰਾਂ ਤੇ ਇਨਸਾਨਾਂ ਦੇ ਲਈ ਪਾਣੀ ਜੀਵਨ ਭਾਰਤ 'ਚ ਚਾਤਕ ਦੀ 2 ਆਬਾਦੀ ਪਾਈ ਜਾਂਦੀ ਹੈ।ਇਨ੍ਹਾਂ 'ਚ ਇਕ ਦੱਖਣੀ ਇਲਾਕਿਆਂ 'ਚ ਰਹਿੰਦੀ ਹੈ ਦਾ ਆਧਾਰ ਹੁੰਦਾ ਹੈ

ਦੂਜੀ ਮਾਨਸੂਨੀ ਹਵਾਵਾਂ ਦੇ ਨਾਲ ਅਰਬ ਸਾਗਰ ਨੂੰ ਪਾਰ ਕਰਦੇ ਹੋਏ ਅਫਰੀਕਾ ਤੋਂ ਉਤਰ ਤੇ ਮੱਧ ਭਾਰਤ ਵੱਲ ਰੁਖ ਕਰਦੀ ਹੋਈ ਜਾਂਦੀ ਹੈ

ਮਾਨਸੂਨ ਆਉਣ ਤੋਂ ਪਹਿਲਾਂ ਚਾਤਕ ਪੰਛੀ ਉੱਤਰੀ ਭਾਰਤ ਦੇ ਹਿੱਸਿਆਂ 'ਚ ਪਹਿਲਾਂ ਹੀ ਪਹੁੰਚ ਜਾਂਦਾ ਹੈ

ਅਜਿਹਾ ਕਿਹਾ ਜਾਂਦਾ ਹੈ ਕਿ ਪਪੀਹੇ ਦੀ ਆਵਾਜ਼ ਕੋਇਲ ਤੋਂ ਵੀ ਜ਼ਿਆਦਾ ਮਿੱਠੀ ਹੁੰਦੀ ਹੈ

ਪਸ਼ੂ-ਪੰਛੀਆਂ, ਜਾਨਵਰਾਂ ਤੇ ਇਨਸਾਨਾਂ ਦੇ ਲਈ ਪਾਣੀ ਜੀਵਨ ਦਾ ਆਧਾਰ ਹੁੰਦਾ ਹੈ