ਰਮਾ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਉਸ ਨੇ ਜੀ-20 'ਚ ਸ਼ਾਮਲ 12 ਦੇਸ਼ਾਂ ਸਮੇਤ ਬਾਈਕ ਰਾਹੀਂ ਕੁੱਲ 40 ਦੇਸ਼ਾਂ ਦਾ ਦੌਰਾ ਕਰਨ ਦੀ ਯੋਜਨਾ ਬਣਾਈ ਹੈ।
ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਵੀ ਰਾਮਾ ਨੂੰ ਉਸ ਦੇ ਸਾਹਸੀ ਕੰਮ ਲਈ ਸਨਮਾਨਿਤ ਕੀਤਾ
ਉਹ ਦਿੱਲੀ ਤੋਂ ਮੁੰਬਈ ਪਹੁੰਚ ਰਹੀ ਹੈ ਅਤੇ ਇੱਥੋਂ ਉਹ ਆਸਟ੍ਰੇਲੀਆ ਲਈ ਰਵਾਨਾ ਹੋਵੇਗੀ। ਉਹ ਫਿਰ ਤੋਂ ਸਾੜ੍ਹੀ ਪਾ ਕੇ ਪਰਥ ਤੋਂ ਸਿਡਨੀ ਤੱਕ ਆਪਣੀ ਬਾਈਕ 'ਤੇ ਆਸਟ੍ਰੇਲੀਆ ਜਾਵੇਗੀ।