ਬਾਲੀਵੁੱਡ ਅਦਾਕਾਰਾ ਦਿਸ਼ਾ ਪਟਨੀ ਹਾਲ ਹੀ 'ਚ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਟਾਈਗਰ ਸ਼ਰਾਫ ਨਾਲ ਬ੍ਰੇਕਅੱਪ ਤੋਂ ਬਾਅਦ ਸੁਰਖੀਆਂ 'ਚ ਹੈ।
ਦਿਸ਼ਾ ਪਟਨੀ ਦੇ ਪ੍ਰਸ਼ੰਸਕ ਅਭਿਨੇਤਰੀ ਨੂੰ ਇਕ ਵਾਰ ਫਿਰ ਵੱਡੇ ਪਰਦੇ 'ਤੇ ਦੇਖਣ ਲਈ ਬੇਤਾਬ ਹਨ।
ਇਸ ਤੋਂ ਇਲਾਵਾ ਉਸ ਕੋਲ ਸਾਊਥ ਦੀ ਇੱਕ ਫਿਲਮ ਵੀ ਹੈ ਜਿਸ 'ਤੇ ਉਹ ਜਲਦ ਹੀ ਕੰਮ ਸ਼ੁਰੂ ਕਰਨ ਜਾ ਰਹੀ ਹੈ।