ਫਲਹਾਰੀ ਕੁੱਟੂ ਦਾ ਆਟਾ ਵਰਤ 'ਚ ਖਾਦਾ ਜਾਂਦਾ ਹੈ।ਇਨੀਂ ਦਿਨੀਂ ਸਾਵਣ ਦੇ ਹਰ ਸੋਮਵਾਰ ਕਈ ਲੋਕ ਵਰਤ ਰੱਖਣ ਵਾਲੇ ਹਨ।

ਅਜਿਹੇ 'ਚ ਜੇਕਰ ਤੁਸੀਂ ਕੁਟੂ ਦਾ ਆਟਾ ਖ੍ਰੀਦ ਕੇ ਲਿਆਏ ਹੋ ਤਾਂ ਇਸ ਨੂੰ ਸਟੋਰ ਕਰਨ ਦਾ ਸਹੀ ਤਰੀਕਾ ਜਾਣ ਲਓ ਤਾਂ ਕਿ ਪੂਰੇ ਸਾਵਣ ਇਹ ਫ੍ਰੈਸ਼ ਬਣਿਆ ਰਹੇ।

ਫਲਹਾਰੀ ਕੁੱਟੂ ਦਾ ਆਟਾ ਵਰਤ 'ਚ ਖਾਦਾ ਜਾਂਦਾ ਹੈ।ਇਨੀਂ ਦਿਨੀਂ ਸਾਵਕਣਕ ਦੇ ਆਟੇ ਦੀ ਤੁਲਨਾ 'ਚ ਕੁਟੂ ਦੇ ਆਟੇ ਦੀ ਸੈਲਫ ਲਾਈਫ ਘੱਟ ਹੁੰਦੀ ਹੈ।ਣ ਦੇ ਹਰ ਸੋਮਵਾਰ ਕਈ ਲੋਕ ਵਰਤ ਰੱਖਣ ਵਾਲੇ ਹਨ।

ਜੇਕਰ ਤੁਸੀਂ ਕੁਟੂ ਦੇ ਆਟੇ ਨੂੰ ਫਰਿੱਜ਼ 'ਚ ਰੱਖਦੇ ਹੋ ਤਾਂ ਇਹ ਕਰੀਬ 3 ਮਹੀਨੇ ਤੱਕ ਸਹੀ ਰਹਿ ਸਕਦਾ ਹੈ।

ਕੁਟੂ ਦੇ ਆਟੇ ਦੀ ਸੈਲਫ ਲਾਈਫ ਵਧਾਉਣ ਦੇ ਲਈ ਚੰਗਾ ਹੈ ਕਿ ਤੁਸੀਂ ਇਸ ਨੂੰ ਫਰਿੱਜ਼ 'ਚ ਰੱਖ ਇਸਦੀ ਲਾਈਫ ਵਧਾ ਸਕਦੇ ਹੋ।

ਇਸ ਤੋਂ ਇਲਾਵਾ ਕੁਟੂ ਦੇ ਆਟੇ ਨੂੰ ਹਮੇਸ਼ਾ ਸੂਰਜ ਦੀ ਰੋਸ਼ਨੀ ਤੇ ਨਮੀ ਤੋਂ ਦੂਰ ਰੱਖਣਾ ਚਾਹੀਦਾ

ਇਸ ਤੋਂ ਇਲਾਵਾ ਕੁਟੂ ਦੇ ਆਟੇ ਨੂੰ ਹਮੇਸ਼ਾ ਸੂਰਜ ਦੀ ਰੋਸ਼ਨੀ ਤੇ ਨਮੀ ਤੋਂ ਦੂਰ ਰੱਖਣਾ ਚਾਹੀਦਾ

ਨਮੀ ਦੇ ਸੰਪਰਕ 'ਚ ਆਉਣ ਨਾਲ ਇਸ 'ਚ ਬੈਕਟੀਰੀਆ ਤੇ ਫੰਗਸ ਪਣਪਨ ਲਗਦਾ ਹੈ

ਕੁੱਟੂ ਦੇ ਆਟੇ ਨੂੰ ਏਅਰ ਟਾਈਟ ਕੰਟੇਨਰ 'ਚ ਸਟੋਰ ਕਰਕੇ ਰੱਖੋ ਤੇ ਧਿਆਨ ਰਹੇ ਉਸ ਥਾਂ ਜਿਆਦਾ ਨਮੀ ਨਹੀਂ ਹੋਣੀ ਚਾਹੀਦੀ।