ਲੋਕਾਂ ਦਾ ਸਬਜ਼ੀਆਂ ਦੇ ਬਿਨ੍ਹਾਂ ਕੋਈ ਗੁਜ਼ਾਰਾ ਹੈ ਹੀ ਨਹੀਂ ਤੇ ਸਬਜ਼ੀ ਖਾਣਾ ਲੋਕਾਂ ਨੂੰ ਪਸੰਦ ਵੀ ਹੁੰਦਾ ਹੈ

ਟਮਾਟਰ ਦੇ ਭਾਅ ਨੇ ਤਾਂ ਲੋਕਾਂ ਨੂੰ ਸਿਰ ਫੜਨ ਲਈ ਮਜ਼ਬੂਰ ਕਰ ਦਿੱਤਾ ਹੈ

ਪਰ ਸ਼ਾਇਦ ਹੀ ਤੁਸੀਂ ਜਾਣਦੇ ਹੋਵੋਗੇ ਕਿ ਦੁਨੀਆ ਦੀ ਸਭ ਤੋਂ ਮਹਿੰਗੀ ਸਬਜ਼ੀ ਕਿਹੜੀ ਹੈ

ਦੱਸ ਦੇਈਏ ਕਿ ਦੁਨੀਆ ਦੀ ਸਭ ਤੋਂ ਮਹਿੰਗੀ ਸਬਜ਼ੀ ਦਾ ਨਾਮ ਹਾਪ ਸ਼ੂਟਸ ਹੈ

ਜੇਕਰ ਇਸਦੀ ਕੀਮਤ ਦੀ ਗੱਲ ਕਰੀਏ ਤਾਂ ਇਸਦੀ ਕੀਮਤ ਕਰੀਬ 85 ਹਜ਼ਾਰ ਰੁਪਏ ਹੈ

ਹਾਪ ਸ਼ੂਟਸ ਦੀ ਖੇਤੀ ਕਈ ਥਾਈਂ ਕੀਤੀ ਜਾਂਦੀ ਹੈ ਜਿਵੇਂ  ਯੂਰਪ, ਅਮਰੀਕਾ, ਕੈਨੇਡਾ 'ਚ ਕੀਤੀ ਜਾਂਦੀ ਹੈ

ਤੁਹਾਨੂੰ ਇਹ ਵੀ ਦੱਸ ਦੇਈਏ ਕਿ ਭਾਰਤ 'ਚ ਹਾਪ ਸ਼ੂਟਸ ਦੀ ਖੇਤੀ ਨਹੀਂ ਹੁੰਦੀ

ਹਾਪ ਸ਼ੂਟਸ ਨੂੰ ਤੁਸੀਂ ਕਈ ਬੀਮਾਰੀਆਂ 'ਚ ਉਪਯੋਗ ਕਰ ਸਕਦੇ ਹੋ

ਤੁਹਾਨੂੰ ਵੀ ਇਨਾਂ੍ਹ ਚੀਜ਼ਾਂ ਦੀ ਵਰਤੋਂ ਕਰਨੀ ਚਾਹੀਦੀ