ਤੁਸੀਂ ਇਹ ਤਾਂ ਜ਼ਰੂਰ ਸੁਣਿਆ ਹੋਵੇਗਾ ਕਿ ਚਿਕਨ ਤੇ ਮਟਨ 'ਚ ਕਾਫੀ ਮਾਤਰਾ 'ਚ ਪ੍ਰੋਟੀਨ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ।
ਪਰ, ਸ਼ਾਕਾਹਾਰੀ ਭੋਜਨ 'ਚ ਕਈ ਅਜਿਹੇ ਵਿਕਲਪ ਹਨ, ਜਿਨ੍ਹਾਂ 'ਚ ਤੁਹਾਨੂੰ ਇਸ ਤੋਂ ਵੀ ਜ਼ਿਆਦਾ ਪ੍ਰੋਟੀਨ ਤੇ ਪੋਸ਼ਕ ਤੱਤ ਮਿਲਣਗੇ।
ਕਈ ਅਜਿਹੇ ਫਲ ਤੇ ਸਬਜ਼ੀਆਂ ਹਨ, ਜਿਸ 'ਚ ਚਿਕਨ ਤੇ ਮਟਨ ਤੋਂ ਜ਼ਿਆਦਾ ਪ੍ਰੋਟੀਨ ਪਾਇਆ ਜਾਂਦਾ ਹੈ।
ਇਨ੍ਹਾਂ ਸਬਜ਼ੀਆਂ 'ਚ ਇਕ ਹੈ ਕੰਟੋਲਾ, ਇਸ ਨੂੰ ਕੁਝ ਲੋਕ ਕਕੋਰਾ ਜਾਂ ਕੌਕਰੀ ਵੀ ਕਹਿੰਦੇ ਹਨ।ਆਯੁਰਵੇਦ ਅਨੁਸਾਰ ਇਸ ਸਬਜ਼ੀ ਨਾਲ ਸਾਨੂੰ ਕਾਫੀ ਤਾਕਤ ਮਿਲਦੀ ਹੈ
ਜੇਕਰ ਤੁਸੀਂ ਲਗਾਤਾਰ ਇਸਦਾ ਸੇਵਨ ਕਰਦੇ ਹੋ, ਤਾਂ ਤੁਹਾਡੀ ਸਰੀ੍ਰ ਕਾਫੀ ਤੰਦਰੁਸਤ ਹੋ ਜਾਵੇਗਾ।ਇਸਦੇ ਇਲਾਵਾ ਇਨ੍ਹਾਂ ਸਬਜ਼ੀ ਦੇ ਕਈ ਹੋਰ ਵੀ ਫਾਇਦੇ ਹਨ
ਕੰਟੋਲਾ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦਾ ਹੈ।ਨਾਲ ਹੀ ਸਰੀਰ ਦੇ ਫੈਟ ਨੂੰ ਘੱਟ ਕਰਨ 'ਚ ਵੀ ਮਦਦ ਕਰਦਾ ਹੈ।
ਕੰਟੋਲਾ 'ਚ ਏਂਥੋਸਾਇਨਿਨ ਮੌਜੂਦ ਹੁੰਦਾ ਹੈ, ਜੋ ਸਾਡੇ ਬਲੱਡ ਦੇ ਲੈਵਲ ਨੂੰ ਘੱਟ ਕਰਦਾ ਹੈ, ਇਸ ਲਈ ਡਾਇਬਟੀਜ਼ ਦੇ ਮਰੀਜ਼ ਦੇ ਲਈ ਇਹ ਕਾਫੀ ਫਾਇਦੇਮੰਦ ਹੈ।
ਇਸ 'ਚ ਪਾਏ ਜਾਣ ਵਾਲੇ ਫਾਈਟੋਨਿਊ੍ਰਟਰੀਸ਼ਨਲ ਦੇ ਕਾਰਨ ਸਾਡਾ ਸਰੀਰ ਹਮੇਸ਼ਾ ਉਰਜਾਵਾਨ ਰਹਿੰਦਾ
ਕੰਟੋਲਾ 'ਚ ਫਾਈਬਰ ਵੀ ਕਾਫੀ ਮਾਤਰਾ 'ਚ ਪਾਇਆ ਜਾਂਦਾ ਹੈ।ਇਸ ਲਈ ਇਸਦੇ ਸੇਵਨ ਨਾਲ ਅਪਚ, ਕਬਜ਼, ਗੈਸ ਤੇ ਅਪਸਰ ਦੂਰ ਹੋਵੇਗੀ
ਇਸ 'ਚ ਐਂਟੀ ਅਲਜ਼ਰਨ ਗੁਣ ਵੀ ਪਾਏ ਜਾਂਦੇ ਹਨ, ਇਸ ਲਈ ਇਸਦੇ ਸੇਵਨ ਨਾਲ ਮੌਸਮੀ ਬੀਮਾਰੀਆਂ ਤੋਂ ਬਚਾਅ ਹੁੰਦਾ ਹੈ