ਨਵੇਂ ਗੀਤ ਤੋਂ ਬਾਅਦ ਜੈਨੀ ਜੌਹਲ ਨੂੰ ਮਿਲ ਰਹੀਆਂ ਧਮਕੀਆਂ

ਜੈਨੀ ਜੌਹਲ ਨੇ ਸਿੱਧੂ ਦੀ ਮੌਤ ਦੇ ਇਨਸਾਫ਼ ਲਈ ਨਵਾਂ ਗਾਣਾ ਗਾਇਆ ਜਿਸ ਦਾ ਨਾਮ ਹੈ ‘ਲੈਟਰ ਟੂ ਸੀਐੱਮ’ ਗਾਇਆ ਹੈ

ਗਾਣੇ ਦੇ ਬੋਲ ਹਨ ‘ਸਾਡੇ ਘਰ ਉੱਜੜ ਗਏ,ਥੋਡੇ ਘਰ ਗੂੰਜ਼ਣ ਸ਼ਹਿਨਾਈਆਂ

ਜਿਸ ਨੂੰ ਲੈ ਕੇ ਮਰਹੂਮ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਦਾ ਬਿਆਨ ਸਾਹਮਣੇ ਆਇਆ ਹੈ

ਜਿਨ੍ਹਾਂ ਦਾ ਕਹਿਣਾ ਹੈ ਕਿ ਜੈਨੀ ਜੌਹਲ ਦਾ ਮੈਨੂੰ ਫ਼ੋਨ ਆਇਆ ਕਿ ਆਂਟੀ ਜੀ ਮੈਨੂੰ ਧਮਕੀਆਂ ਮਿਲ ਰਹੀਆਂ ਹਨ

ਜੈਨੀ ਦੇ ਇਸ ਗੀਤ ਦਾ ਟਾਈਟਲ ‘ਲੈਟਰ ਟੂ CM ਹੈ।

ਗੀਤ ‘ਚ ਜੈਨੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧਾ ਸਵਾਲ ਕੀਤਾ ਹੈ

ਕਿ ਸਿੱਧੂ ਦੇ ਕਤਲ ਨੂੰ 4 ਮਹੀਨੇ ਬੀਤ ਚੁੱਕੇ ਹਨ, ਦੱਸੋ ਇਨਸਾਫ ਦੀ ਗੱਲ ਕਹੀ ਹੈ।