ਟਮਾਟਰ ਹਰ ਸਬਜ਼ੀ ਤੋਂ ਲੈ ਕੇ ਸਲਾਦ ਤੇ ਸੂਪ ਵਰਗੀਆਂ ਕਈ ਚੀਜਾਂ 'ਚ ਪੈਂਦਾ ਹੈ ਜੋ ਇਕ ਜ਼ਰੂਰੀ ਚੀਜ਼ ਵੀ ਹੈ
ਪਰ ਟਮਾਟਰ ਦੇ ਬੀਜ਼ਾਂ ਨੂੰ ਖਾਣਾ ਤੁਹਾਡੀ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ
ਖਾਣਾ ਪਕਾਉਂਦੇ ਸਮੇਂ ਇਸਦੇ ਬੀਜ ਹਟਾਕੇ ਟਮਾਟਰ ਦਾ ਸੇਵਨ ਕਰੋ
ਦੱਸ ਦੇਈਏ ਕਿ ਟਮਾਟਰ ਦੇ ਬੀਜ ਕਿਵੇਂ ਤੁਹਾਡੇ ਸਰੀਰ 'ਚ ਇਕ ਜ਼ਹਿਰ ਦਾ ਕੰਮ ਕਰਦੇ ਹਨ
ਟਮਾਟਰ ਦੇ ਬੀਜ ਪੇਟ ਨਾਲ ਜੁੜੀਆਂ ਸਮੱਸਿਆਵਾਂ ਵਧਾਉਣ ਦਾ ਕੰਮ ਕਰਦਾ ਹੈ
ਕੱਚੇ ਟਮਾਟਰ ਜਾਂ ਟਮਾਟਰ ਦੇ ਬੀਜ ਖਾਣ ਤੋਂ ਬਚੋ ਇਸ ਨਾਲ ਤੁਹਾਨੂੰ ਏਂਠਨ ਵੀ ਹੋ ਸਕਦੀ ਹੈ
ਟਮਾਟਰ ਦੇ ਬੀਜਾਂ ਨੂੰ ਖਾਣ ਨਾਲ ਇਸ ਨਾਲ ਸੀਨੇ 'ਚ ਜਲਨ ਦੀ ਸ਼ਿਕਾਇਤ ਰਹਿਣ ਲਗਦੀ ਹੈ
ਟਮਾਟਰ ਦੇ ਬੀਜ ਖਾਣ ਨਾਲ ਪਥਰੀ ਦੀ ਪ੍ਰੇਸ਼ਾਨੀ ਹੋ ਸਕਦੀ ਹੈ
ਟਮਾਟਰ ਦੇ ਬੀਜ ਵਧੇਰੇ ਖਾਣ ਨਾਲ ਤੁਹਾਡੇ ਸਰੀਰ 'ਚ ਇਮਿਊਨ ਸਿਸਟਮ ਕਮਜ਼ੋਰ ਹੋਣ ਲਗਦਾ ਹੈ