ਕਾਜਲ ਅਗਰਵਾਲ ਸਭ ਤੋਂ ਵੱਧ ਸਰਚ ਕੀਤੀ ਜਾਣ ਵਾਲੀ ਭਾਰਤੀ ਐਕਟਰਸ ਹੈ। ਉਸ ਨੇ ਸੂਚੀ 'ਚ 13ਵਾਂ ਸਥਾਨ ਹਾਸਲ ਕੀਤਾ।

ਸਭ ਤੋਂ ਮਸ਼ਹੂਰ ਦੱਖਣ ਭਾਰਤੀ ਐਕਟਰਸ ਸਮੰਥਾ ਰੂਥ ਪ੍ਰਭੂ ਨੇ ਸੂਚੀ 'ਚ 17ਵਾਂ ਸਥਾਨ ਹਾਸਲ ਕੀਤਾ।

ਭਾਰਤ ਦੀ ਨੈਸ਼ਨਲ ਕ੍ਰਸ਼, ਰਸ਼ਮਿਕਾ ਮੰਡਾਨਾ ਨੂੰ ਟੌਪ ਦੇ 100 ਸਭ ਤੋਂ ਵੱਧ ਸਰਚ ਕੀਤੀ ਗਈ ਏਸ਼ੀਅਨਾਂ ਦੀ ਸੂਚੀ 'ਚ 22ਵਾਂ ਸਥਾਨ ਦਿੱਤਾ ਗਿਆ।

ਬਬਲੀ ਬਾਊਂਸਰ ਐਕਟਰਸ ਤਮੰਨਾ ਨੇ ਟੌਪ ਦੇ 100 ਸਭ ਤੋਂ ਵੱਧ ਸਰਚ ਕੀਤੀ ਗਈ ਏਸ਼ੀਅਨਾਂ ਦੀ ਸੂਚੀ 'ਚ 31ਵਾਂ ਸਥਾਨ ਹਾਸਲ ਕੀਤਾ।

ਨਯਨਥਾਰਾ ਨੇ ਟੌਪ ਦੇ 100 ਸਭ ਤੋਂ ਵੱਧ ਸਰਚ ਕੀਤੀ ਗਈ ਏਸ਼ੀਅਨਾਂ 'ਚ 33ਵਾਂ ਸਥਾਨ ਅਤੇ ਦੱਖਣੀ ਭਾਰਤੀ ਐਕਟਰਸਸ ਵਿੱਚ 5ਵਾਂ ਸਥਾਨ ਹਾਸਲ ਕੀਤਾ।

ਅਨੁਸ਼ਕਾ ਸੇਟੀ 47ਵੇਂ ਸਥਾਨ 'ਤੇ ਹੈ ਤੇ ਉਹ ਸੂਚੀ 'ਚ 6ਵੀਂ ਦੱਖਣ ਭਾਰਤੀ ਐਕਟਰਸ ਹੈ।

https://pbs.twimg.com/media/FR0FXmTVIAAeRWg?format=jpg&name=large

ਐਕਟਰਸ ਸਰਕਸ ਬਿਊਟੀ ਪੂਜਾ ਹੇਗੜੇ ਨੂੰ ਟੌਪ ਦੇ 100 ਸਭ ਤੋਂ ਵੱਧ ਸਰਚ ਕੀਤੀ ਜਾਣ ਵਾਲੇ ਏਸ਼ੀਅਨਾਂ ਦੀ ਸੂਚੀ ਵਿੱਚ 56ਵੇਂ ਸਥਾਨ 'ਤੇ ਰੱਖਿਆ ਗਿਆ।

ਮਸ਼ਹੂਰ ਐਕਟਰਸ ਕੀਰਤੀ ਸੁਰੇਸ਼ ਸੂਚੀ 'ਚ 62ਵੇਂ ਤੇ ਦੱਖਣੀ ਭਾਰਤੀ ਐਕਟਰਸਸ ਨੂੰ ਧਿਆਨ 'ਚ ਰੱਖਦੇ ਹੋਏ 8ਵੇਂ ਸਥਾਨ 'ਤੇ ਹੈ।

ਡਾਕਟਰ ਤੋਂ ਐਕਟਰਸ ਬਣੀ ਸਾਈ ਪੱਲਵੀ ਸੈਂਥਾਮਾਰਾ ਟੌਪ 100 ਸਭ ਤੋਂ ਵੱਧ ਸਰਚ ਕੀਤੀ ਜਾਣ ਵਾਲੇ ਏਸ਼ੀਅਨਾਂ ਦੀ ਸੂਚੀ 'ਚ 89ਵੇਂ ਸਥਾਨ 'ਤੇ ਹੈ।

ਰਕੁਲ ਪ੍ਰੀਤ ਵੀ ਇਸ ਸੂਚੀ 'ਚ ਸ਼ਾਮਲ ਹੈ। ਐਕਟਰਸ ਕੋਲ ਅਯਾਲਾਨ, ਇੰਡੀਅਨ 2 ਅਤੇ ਹੋਰ ਪ੍ਰੋਜੈਕਟ ਹਨ।