Top 3 Richest Women: 'ਰੋਸ਼ਨੀ ਨਾਦਰ ਮਲਹੋਤਰਾ' ਭਾਰਤ ਦੀ ਸਭ ਤੋਂ ਅਮੀਰ ਔਰਤ
ਔਰਤਾਂ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀਂ ਹਨ, ਚਾਹੇ ਉਹ ਖੇਤਰ ਵਪਾਰ ਜਾਂ ਨੌਕਰੀ ਪੇਸ਼ੇ ਨਾਲ ਸਬੰਧਤ ਹੋਵੇ
ਬਾਇਓਕਾਨ ਦੀ ਕਿਰਨ ਮਜ਼ੂਮਦਾਰ-ਸ਼ਾਅ ਦੇਸ਼ ਦੀ ਤੀਜੀ ਸਭ ਤੋਂ ਅਮੀਰ ਔਰਤ ਦੇ ਸਥਾਨ 'ਤੇ ਹੈ
ਨਿਆਕਾ ਦੀ ਫਾਲਗੁਨੀ ਨਾਇਰ 57,520 ਕਰੋੜ ਰੁਪਏ ਦੀ ਸੰਪਤੀ ਨਾਲ ਭਾਰਤ ਦੀ ਸਭ ਤੋਂ ਅਮੀਰ ਸਵੈ-ਨਿਰਮਿਤ ਔਰਤ ਬਣ ਗਈ ਹੈ
ਸਭ ਤੋਂ ਘੱਟ ਉਮਰ ਦੀ ਸਵੈ-ਨਿਰਮਿਤ ਔਰਤ - ਕਨਿਕਾ ਟੇਕਰੀਵਾਲ
32 ਸਾਲ ਦੀ ਉਮਰ 'ਚ 10 ਪ੍ਰਾਈਵੇਟ ਜੈੱਟ ਦੀ ਮਾਲਕਿਨ ਕਨਿਕਾ ਟੇਕਰੀਵਾਲ