ਹੀਟ ਸਟ੍ਰੋਕ: ਗਰਮੀਆਂ 'ਚ ਨਿੰਬੂ ਪਾਣੀ ਨਾਲ ਬਾਡੀ ਹਾਈਡ੍ਰੇਟ ਰਹਿੰਦੀ ਹੈ, ਜਿਸ ਨਾਲ ਹੀਟ ਸਟ੍ਰੋਕ ਦਾ ਖਤਰਾ ਘੱਟ ਹੋ ਜਾਂਦਾ ਹੈ

ਨਿੰਬੂ ਪਾਣੀ ਪੀਣ ਨਾਲ ਸਰੀਰ ਨੂੰ ਵਿਟਾਮਿਨ ਸੀ ਮਿਲਦਾ ਹੈ ਜਿਸ ਨਾਲ ਇਮਿਊਨਿਟੀ ਬੂਸਟ ਹੁੰਦੀ ਹੈ

ਜੋ ਲੋਕ ਨਿਯਮਿਤ ਰੂਪ ਨਾਲ ਨਿੰਬੂ ਪਾਣੀ ਪੀਂਦੇ ਹਨ ਉਨ੍ਹਾਂ ਦਾ ਡਾਇਜੇਸ਼ਨ ਦਰੁਸਤ ਰਹਿੰਦਾ ਹੈ

ਨਮਕ ਵਾਲਾ ਨਿੰਬੂ ਪਾਣੀ ਡਾਇਬਟੀਜ਼ ਦੇ ਮਰੀਜਾਂ ਦੇ ਲਈ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ

ਨਿੰਬੂ ਪਾਣੀ ਪੀਣ ਨਾਲ ਪੇਟ ਤੇ ਕਮਰ ਦੀ ਚਰਬੀ ਤੇਜੀ ਨਾਲ ਘੱਟ ਹੋਣ ਲੱਗਦੀ ਹੈ

ਨਿੰਬੂ ਪਾਣੀ ਕਿਡਨੀ ਦੇ ਮਰੀਜ਼ਾਂ ਦੇ ਲਈ ਵੀ ਬੇਹਦ ਫਾਇਦੇਮੰਦ ਮੰਨਿਆ ਜਾਂਦਾ ਹੈ

ਨਿੰਬੂ ਪਾਣੀ ਨੂੰ ਗੁਨਗੁਨਾ ਕਰਕੇ ਪੀਣ ਨਾਲ ਗਲੇ ਦੀ ਖਰਾਬੀ ਦੂਰ ਹੋ ਜਾਂਦੀ ਹੈ

ਕੈਂਸਰ ਤੋਂ ਬਚਾਅ ਲਈ ਨਿੰਬੂ ਪਾਣੀ ਪੀਣਾ ਫਾਇਦੇਮੰਦ ਹੁੰਦਾ ਹੈ

ਨਿੰਬੂ 'ਚ ਮੌਜੂਦ ਐਂਟੀਆਕਸੀਡੈਂਟਸ ਦੇ ਕਾਰਨ ਸਕਿਨ 'ਚ ਨਿਖਾਰ ਆਉਂਦਾ ਹੈ

ਬਲੱਡ ਪ੍ਰੈਸ਼ਰ ਕੰਟਰੋਲ ਕਰਨ 'ਚ ਨਿੰਬੂ ਪਾਣੀ ਅਹਿਮ ਰੋਲ ਅਦਾ ਕਰ ਸਕਦਾ ਹੈ