ਤੁਲਸੀ ਇੱਕ ਪਵਿੱਤਰ ਪੌਦਾ ਹੈ, ਜੋ ਕਈ ਰੋਗਾਂ ਨਾਲ ਲੜਨ 'ਚ ਮਦਦ ਕਰਦਾ ਹੈ।

ਤੁਲਸੀ ਦਾ ਚਾਹ ਪੀਣ ਨਾਲ ਅਸਥਮਾ 'ਚ ਰਾਹਤ ਮਿਲਦੀ ਹੈ।ਇਸਦੇ ਇਲਾਵਾ ਇਹ ਖਾਂਸੀ 'ਚ ਵੀ ਰਾਹਤ ਦਿਵਾਉਂਦੀ ਹੈ।

ਤੁਲਸੀ ਦੀ ਚਾਹ ਨਾਲ ਵਾਲਾਂ ਦੇ ਟੁੱਟਣ ਦੀ ਸਮੱਸਿਆ ਦੂਰ ਹੁੰਦੀ ਹੈ ਤੇ ਵਾਲ ਮਜ਼ਬੂਤ ਹੋਣ ਲਗਦੈ ਹਨ

ਤੁਲਸੀ 'ਚ ਐਂਟੀ ਇਨਫਲੇਮੇਟਰੀ ਗੁਣ ਪਾਇਆ ਜਾਂਦਾ ਹੈ।ਗਠੀਆ ਰੋਗ 'ਚ ਹੋਣ ਵਾਲੇ ਜੋੜਾਂ ਦੇ ਦਰਦ ਤੇ ਸੋਜ਼ ਤੋਂ ਰਾਹਤ ਮਿਲਦੀ ਹੈ

ਤੁਲਸੀ ਦੀ ਚਾਹ ਦਾ ਸੇਵਨ ਕਰਨ ਨਾਲ ਹੀ ਵਿਆਯਾਮ ਕਰਨ ਨਾਲ ਭਾਰ ਘੱਟ ਕਰਨ 'ਚ ਮਦਦ ਮਿਲਦੀ ਹੈ

ਤੁਲਸੀ ਦੀ ਚਾਹ 'ਚ ਨੀਂਦ ਨੂੰ ਬਿਹਤਰ ਬਣਾਉਣ ਦੇ ਗੁਣ ਵੀ ਪਾਏ ਜਾਦੇ ਹਨ ਇਸ ਨਾਲ ਅਨੀਂਦਰਾ ਦੀਪ੍ਰੇਸ਼ਾਨੀ ਤੋਂ ਛੁਟਕਾਰਾ ਮਿਲਦਾ ਹੈ

ਤੁਲਸੀ ਚਾਹ ਲੀਵਰ ਦੇ ਰੋਗੀਆਂ ਦੇ ਲਈ ਫਾਇਦੇਮੰਦ ਹੁੰਦੀ ਹੈ।ਇਹ ਲੀਵਰ ਨੂੰ ਠੀਕ ਰੱਖਣ 'ਚ ਮਦਦ ਕਰਦਾ ਹੈ

ਤੁਲਸੀ ਦੀ ਚਾਹ ਜੀਵਾਣੂਰੋਧੀ ਗੁਣ ਹੋਣ ਦੇ ਕਾਰਨ ਅਪਚ, ਗੈਸ ਤੇ ਕਬਜ਼ 'ਚ ਆਰਾਮ ਪਹੁੰਚਾਉਂਦਾ ਹੈ

ਤੁਲਸੀ 'ਚ ਪੋਟਾਸ਼ੀਅਮ ਮੌਜੂਦ ਹੁੰਦਾ ਹੈ, ਜੋ ਇੰਸੁਲਿਨ 'ਚ ਸੁਧਾਰ ਕਰਦਾ ਹੈ ਤੇ ਬਲੱਡ ਸ਼ੂਗਰ ਲੈਵਲ ਕੰਟਰੋਲ ਕਰਦਾ ਹੈ

ਤੁਲਸੀ ਦੀ ਚਾਹ 'ਚ ਐਂਟੀਆਕਸੀਡੇਂਟ ਹੋਣ ਦੇ ਕਾਰਨ ਇਹ ਸੰਕਰਮਣ ਨਾਲ ਲੜਨ 'ਚ ਮਦਦ ਕਰਦਾ ਹੈ

ਐਂਟੀਸਟ੍ਰੈਸ ਗੁਣਾਂ ਨਾਲ ਯੁਕਤ ਤੁਲਸੀ ਦੇ ਸੇਵਨ ਕਰਨ ਨਾਲ ਸਟ੍ਰੈਸ ਨੂੰ ਘੱਟ ਕੀਤਾ ਜਾ ਸਕਦਾ ਹੈ