ਹਿਨਾ ਖਾਨ ਯੇ ਰਿਸ਼ਤਾ ਕਿਆ ਕਹਿਲਾਤਾ ਹੈ ਦੇ ਸ਼ੋਅ ਤੋਂ ਕਾਫੀ ਹਿਟ ਹੋਈ ਸੀ ਤੇ ਹੁਣ ਉਸਦਾ ਲੁਕ ਦੇਖਕੇ ਲੋਕਾਂ ਦੇ ਪਸੀਨੇ ਛੁਟ ਜਾਂਦੇ ਹਨ
ਰੂਬੀਨਾ ਦਿਲੈਕ ਸ਼ਕਤੀ 'ਚ ਆਪਣੇ ਕਿਰਦਾਰ ਨਾਲ ਲੋਕਾਂ ਨੂੰ ਆਪਣਾ ਦੀਵਾਨਾ ਬਣਾਉਣ 'ਚ ਕਾਮਯਾਬ ਹੋਈ ਹੁਣ ਉਸਦੀ ਅਦਾ ਦੇਖਣ ਵਾਲੀ ਹੈ
ਦਿਵਿਅੰਕਾ ਤ੍ਰਿਪਾਠੀ ਯੇ ਹੈ ਮੁਹੱਬਤਾਂ 'ਚ ਜਲਵਾ ਦਿਖਾਉਣ ਵਾਲੀ ਸੰਸਕਾਰੀ ਬਹੂ ਤੋਂ ਹੁਣ ਫੈਨਜ਼ ਨਜ਼ਰਾਂ ਨਹੀਂ ਹਟਾ ਪਾਉਂਦੇ
ਨਿਆਂ ਸ਼ਰਮਾ ਜਮਾਈ ਰਾਜਾ 'ਚ ਸੰਸਕਾਰੀ ਬਹੂ ਦਾ ਕਿਰਦਾਰ ਨਿਭਾਇਆ ਤੇ ਉਸਦੀ ਅਦਾ ਦੇਖ ਲੋਕ ਉਸਦੇ ਦੀਵਾਨੇ ਹੋ ਜਾਂਦੇ ਹਨ
ਦੇਵੋਲੀਨਾ ਭੱਟਾਚਾਰੀਆ ਸਾਥ ਨਿਭਾਨਾ ਸਾਥੀਆ 'ਚ ਆਪਣੇ ਕਿਰਦਾਰ ਨਾਲ ਲੋਕਾਂ ਦਾ ਕਾਫੀ ਦਿਲ ਜਿਤਿਆ ਹੁਣ ਉਹ ਕਾਫੀ ਹਸੀਨ ਹੈ
ਟੀਵੀ ਦੀਆਂ ਇਨਾਂ ਸੰਸਕਾਰੀ ਬਹੂਆਂ ਨੇ ਸੋਸ਼ਲ ਮੀਡੀਆ 'ਤੇ ਲਗਾਈ ਅੱਗ!ਦਿਲਕਸ਼ ਅਦਾਵਾਂ 'ਤੇ ਫਿਦਾ ਹੋਏ ਫੈਨਜ਼