TV ਐਕਟਰਸ ਅੰਕਿਤਾ ਲੋਖੰਡੇ ਤੇ ਵਿੱਕੀ ਜੈਨ ਦੀ ਕੈਮਿਸਟਰੀ ਫੈਨਜ਼ ਨੂੰ ਬੇਹੱਦ ਪਸੰਦ ਹੈ।
ਵੀਡੀਓ 'ਚ ਦੋਵੇਂ ਬਾਥਰੂਮ 'ਚ ਫੋਟੋਸ਼ੂਟ ਕਰਵਾਉਂਦੇ ਨਜ਼ਰ ਆਏ
ਦੋਵੇਂ ਬਾਥਟੱਬ 'ਚ ਰੋਮਾਂਟਿਕ ਪੋਜ਼ ਦੇ ਰਹੇ ਹਨ
ਲੁਕ ਦੀ ਗੱਲ ਕਰੀਏ ਤਾਂ ਅੰਕਿਤਾ ਬਲੈਕ ਐਂਡ-ਵਾਈਟ ਕ੍ਰਾਪਟਾਪ ਮੈਚਿੰਗ ਟ੍ਰਾਊਜ਼ਰ 'ਚ ਕਲਾਸੀ ਲੱਗ ਰਹੀ ਹੈ
ਵਿੱਕੀ ਵੀ ਵਾਈਟ ਸ਼ਰਟ 'ਚ ਕਾਫੀ ਹੈਡਸਮ ਲੱਗ ਰਹੇ ਹਨ।
ਹਾਲ ਹੀ 'ਚ ਅੰਕਿਤਾ ਲੋਖੰਡੇ ਨੇ ਪਤੀ ਵਿੱਕੀ ਜੈਨ ਦੇ ਨਾਲ ਉਨ੍ਹਾਂ ਜਨਮਦਿਨ ਦੁਬਈ 'ਚ ਸੇਲੀਬ੍ਰੇਟ ਕੀਤਾ
ਜਿਸ 'ਚ ਦੋਵੇ ਇੱਕ ਦੂਜੇ ਦੀ ਕੰਪਨੀ ਇੰਜ਼ੁਆਏ ਕਰਦੇ ਦਿਖਾਈ ਦੇ ਰਹੇ ਹਨ
SEE MORE