Urfi Javed ਨੇ ਫਿਰ ਤੋਂ ਲਾਹੇ ਕੱਪੜੇ, ਗੁੱਤ ਨਾਲ ਸ਼ਰੀਰ ਨੂੰ ਢੱਕ ਦਿੱਤੇ ਪੋਜ਼

ਜਿੰਨੀ ਉਰਫੀ ਜਾਵੇਦ ਆਪਣੇ ਕੰਮ ਲਈ ਨਹੀਂ ਜਾਣੀ ਜਾਂਦੀ, ਉਸ ਤੋਂ ਜ਼ਿਆਦਾ ਫੇਮ ਉਸ ਨੂੰ ਬੋਲਡਨੇਸ ਤੇ ਅਜੀਬ ਫੈਸ਼ਨ ਸੈਂਸ ਨਾਲ ਮਿਲਿਆ।

ਉਰਫੀ ਜਾਵੇਦ ਦਾ ਇੰਸਟਾਗ੍ਰਾਮ ਪੇਜ ਕਾਫੀ ਐਕਟਿਵ ਹੈ ਤੇ ਇਹ ਉਸ ਦੀ ਬੋਲਡਨੈੱਸ ਦਾ ਸਬੂਤ ਹੈ।

ਉਰਫੀ ਜਾਵੇਦ ਨਵੀਆਂ-ਨਵੀਆਂ ਫੋਟੋਆਂ ਅਤੇ ਵੀਡੀਓਜ਼ ਪੋਸਟ ਕਰਦੀ ਰਹਿੰਦੀ ਹੈ ਜਿਸ ਵਿੱਚ ਉਸਨੇ ਕੱਪੜੇ ਨਹੀਂ ਪਾਏ ਹੋਏ ਹਨ!

ਉਰਫੀ ਨੇ ਕੁਝ ਸਮਾਂ ਪਹਿਲਾਂ ਅਜਿਹਾ ਹੀ ਇੱਕ ਵੀਡੀਓ ਸ਼ੇਅਰ ਕੀਤਾ ਜਿਸ 'ਚ ਹਸੀਨਾ ਇੱਕ ਵਾਰ ਫਿਰ ਕੱਪੜੇ ਉਤਾਰ ਕੇ ਕੈਮਰੇ ਦੇ ਸਾਹਮਣੇ ਖੜ੍ਹੀ ਹੋਈ।

ਉਰਫੀ ਨੇ ਆਪਣੀ ਇੱਜ਼ਤ ਨੂੰ ਢੱਕਣ ਲਈ ਵਾਲਾਂ ਦੀ ਵਰਤੋਂ ਕੀਤੀ ਪਰ ਉਸ ਦੀ ਪਤਲੀ ਗੁੱਤ ਪੂਰੀ ਨਹੀਂ ਪਈ।

ਉਰਫੀ ਨੇ ਆਪਣੀਆਂ ਛਾਤੀਆਂ ਨੂੰ ਢੱਕਣ ਲਈ ਕਿਸੇ ਕੱਪੜੇ ਦੀ ਵਰਤੋਂ ਨਹੀਂ ਕੀਤੀ, ਸਗੋਂ ਆਪਣੀ ਪਤਲੀ ਗੁੱਤ ਨੂੰ ਲਪੇਟ ਕੇ ਸਾਰਨ ਦੀ ਕੋਸ਼ਿਸ਼ ਕੀਤੀ।

ਵੀਡੀਓ ਵਿੱਚ ਉਰਫੀ ਨੇ ਸਿਰਫ ਆਪਣੇ ਵਾਲਾਂ ਨਾਲ ਆਪਣੀਆਂ ਛਾਤੀਆਂ ਨੂੰ ਢੱਕਣ ਦੀ ਕੋਸ਼ਿਸ਼ ਕੀਤੀ, ਪਰ ਗੁੱਤ ਇੰਨੀ ਪਤਲੀ ਸੀ ਕਿ ਪੂਰੀ ਨਹੀਂ ਪਈ!

ਗੁੱਤ ਦੇ ਨਾਲ, ਉਰਫੀ ਨੇ ਆਪਣੇ ਇੱਕ ਹੱਥ ਦੀ ਵਰਤੋਂ ਵੀ ਕੀਤੀ ਤਾਂ ਜੋ ਉਹ ਛਾਤੀਆਂ ਨੂੰ ਢੱਕ ਸਕੇ।

ਉਰਫੀ ਦਾ ਇਹ ਲੁੱਕ ਵੀ ਲੋਕਾਂ ਨੂੰ ਹੈਰਾਨ ਕਰ ਰਿਹਾ ਹੈ ਅਤੇ ਵੀਡੀਓ ਦੇ ਕਮੈਂਟ ਸੈਕਸ਼ਨ 'ਚ ਲੋਕ ਕਾਫੀ ਕੁਮੈਂਟ ਕਰ ਰਹੇ ਹਨ।