ਉਰਫੀ ਜਾਵੇਦ ਨੇ ਵੀ ਬੇਸ਼ਰਮੀ ਦੀਆਂ ਹੱਦਾਂ ਕੀਤੀਆਂ ਪਾਰ

ਉਰਫੀ ਜਾਵੇਦ ਆਪਣੀ ਅਸਾਧਾਰਨ ਫੈਸ਼ਨ ਸੈਂਸ ਅਤੇ ਬੇਮਿਸਾਲ ਸ਼ੈਲੀ ਲਈ ਸੋਸ਼ਲ ਮੀਡੀਆ 'ਤੇ ਮਸ਼ਹੂਰ ਹੈ

ਉਹ ਆਪਣੇ ਅਸਾਧਾਰਨ ਫੈਸ਼ਨ ਸੈਂਸ ਲੈ ਜਾਣੀ ਜਾਂਦੀ ਹੈ

ਹਾਲ ਹੀ 'ਚ ਉਰਫੀ ਜਾਵੇਦ ਨੇ ਆਪਣੀ ਨਵੀਂ ਲੁੱਕ ਇੰਸਟਾਗ੍ਰਾਮ 'ਤੇ ਦਿਖਾਈ ਹੈ।

ਉਰਫੀ ਨੇ ਆਪਣੇ ਨਵੇਂ ਲੁੱਕ ਦੀ ਤਸਵੀਰ ਇੰਸਟਾ ਸਟੋਰੀ 'ਤੇ ਸ਼ੇਅਰ ਕੀਤੀ ਹੈ।

 ਉਰਫ਼ੀ ਦੇ ਨਵੇਂ ਅਤਰੰਗੀ ਪਹਿਰਾਵੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ

ਉਰਫੀ ਜਾਵੇਦ ਨੇ ਵੀ ਨਵੀਂ ਪਹਿਰਾਵੇ ਵਿੱਚ ਕਮਾਲ ਦਿਖਾਇਆ!

 ਉਰਫੀ ਜਾਵੇਦ ਨੇ ਗੋਲਡਨ ਵਰਕ ਨਾਲ ਅਜਿਹੀ ਬ੍ਰਾ ਤਿਆਰ ਕੀਤੀ ਹੈ

ਇਸ ਵਾਰ ਉਰਫੀ ਜਾਵੇਦ ਨੇ ਆਪਣੀ ਬਾਡੀ ਦਿਖਾਉਣ ਲਈ ਟਾਪਲੈੱਸ ਹੋ ਕੇ ਨਵਾਂ ਪ੍ਰਯੋਗ ਕੀਤਾ ਹੈ