ਟੀਵੀ ਐਕਟਰਸ ਤੇ ਮਾਡਲ ਉਰਫੀ ਜਾਵੇਦ ਦੀਆਂ ਤਸਵੀਰਾਂ ਹਰ ਰੋਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ।

Urfi Javed ਦੀਆਂ ਤਸਵੀਰਾਂ ਨੂੰ ਫੈਨਸ ਬਹੁਤ ਪਸੰਦ ਕਰਦੇ ਹਨ ਤੇ ਬਹੁਤ ਸਾਰਾ ਪਿਆਰ ਬਰਸਾਉਂਦੇ ਹਨ।

ਉਰਫੀ ਜਾਵੇਦ ਸ਼ੁੱਕਰਵਾਰ ਨੂੰ ਇੱਕ ਇਵੈਂਟ 'ਚ ਪਹੁੰਚੀ ਤੇ ਇਸ ਦੌਰਾਨ ਉਨ੍ਹਾਂ ਨੇ ਖੂਬ ਪੋਜ਼ ਦਿੱਤਾ।

ਉਰਫੀ ਨੇ ਹਮੇਸ਼ਾ ਹੀ ਆਪਣੀ ਡਰੈਸਿੰਗ ਤੇ ਫੈਸ਼ਨ ਸੈਂਸ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।

ਈਵੈਂਟ ਦੌਰਾਨ ਉਰਫੀ ਜਾਵੇਦ ਕਈ ਲੋਕਾਂ ਨੂੰ ਮਿਲੀ, ਜਿਸ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਉਰਫੀ ਜਾਵੇਦ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਤੇ ਉਨ੍ਹਾਂ 'ਤੇ ਲੋਕਾਂ ਦੀ ਪ੍ਰਤੀਕਿਰਿਆ ਆਈ ਹੈ।

Urfi ਦੀ ਨੇਕਲੈਸ ਡਿਜ਼ਾਈਨ ਵਾਲੀ ਨਵੀਂ ਕਿਸਮ ਦੀ ਫਰੰਟ ਕੱਟ ਡਰੈੱਸ ਕਿਰਲੀ ਵਰਗੀ ਸੀ।

ਉਰਫੀ ਜਾਵੇਦ ਦੀ ਬਲੈਕ ਕਲਰ ਦੀ ਡਰੈੱਸ ਆਮ ਨਾਲੋਂ ਬਿਲਕੁਲ ਵੱਖਰੀ ਸੀ।

ਉਰਫੀ ਜਾਵੇਦ ਆਪਣੀ ਡਰੈੱਸ ਨੂੰ ਸੰਭਾਲਦੇ ਹੋਏ ਵੀ ਨਜ਼ਰ ਆਈ।

ਉਰਫੀ ਜਾਵੇਦ ਨੂੰ ਵੀ ਨਵੀਂ ਡਰੈੱਸ ਨੂੰ ਲੈ ਕੇ ਕਾਫੀ ਟ੍ਰੋਲ ਕੀਤਾ ਗਿਆ।

ਉਰਫੀ ਜਾਵੇਦ ਨੇ ਇੱਕ ਵਾਰ ਫਿਰ ਆਪਣੇ ਅਨੋਖੇ ਫੈਸ਼ਨ ਸੈਂਸ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।