ਉਰਫੀ ਜਾਵੇਦ ਨੇ ਆਪਣੇ ਅਨੋਖੇ ਫੈਸ਼ਨ ਨਾਲ ਇੰਡਸਟਰੀ 'ਚ ਖਾਸ ਪਛਾਣ ਬਣਾਈ ਹੈ।ਉਰਫੀ ਦੇ ਫੈਸ਼ਨ ਦੀ ਚਰਚਾ ਪੂਰੀ ਦੁਨੀਆ 'ਚ ਫੈਲੀ ਹੋਈ ਹੈ।

ਹਾਲ ਹੀ 'ਚ ਉਰਫੀ ਨੇ ਕੁਝ ਅਜਿਹਾ ਪਹਿਨਾ ਜਿਸ ਨੂੰ ਦੇਖ ਲੋਕਾਂ ਦੇ ਛੁਟੇ ਪਸੀਨੇ

ਉਰਫੀ ਨੇ ਸਿਰ ਵੀ ਢੱਕਿਆ ਹੈ ਹੱਥਾਂ 'ਚ ਲਾਲ ਦੁਪੱਟਾ ਵੀ ਕੈਰੀ ਕੀਤਾ ਹੋਇਆ ਹੈ ਫਿਰ ਵੀ ਕਰ ਦਿੱਤੀਆਂ ਬੇਸ਼ਰੀਆਂ ਦੀਆਂ ਹੱਦਾਂ ਪਾਰ

ਉਰਫੀ ਜਾਵੇਦ ਨੇ ਹਾਰਟ ਸ਼ੇਪ ਰੇਡ ਬ੍ਰਾ ਪਹਿਨੀ ਹੈ ਉਹ ਵੀ ਸਿਰਫ ਨਾਮ ਦੀ ਉਹ ਵੀ ਪਹਿਨਾ ਹੈ ਉਹ ਪਹਿਨ ਨਾ ਪਹਿਨਣ ਬਰਾਬਰ

ਉਰਫੀ ਹਮੇਸ਼ਾ ਤੋਂ ਹੀ ਟ੍ਰੋਲਸ ਦੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਦੀ ਰਹਿੰਦੀ ਹੈ।ਸੋਸ਼ਲ ਮੀਡੀਆ 'ਤੇ ਕਾਫੀ ਤੇਜੀ ਨਾਲ ਵਾਇਰਲ ਹੋਣ ਵਾਲੀ ਉਰਫੀ ਹੀ ਹੈ।

ਉਰਫੀ ਜਾਵੇਦ ਦੀ ਹਰ ਤਸਵੀਰ ਸੋਸ਼ਲ਼ ਮੀਡੀਆ 'ਤੇ ਕਾਫੀ ਤੇਜੀ ਨਾਲ ਵਾਇਰਲ ਹੋ ਜਾਂਦੀ ਹੈ

ਉਰਫੀ ਨੂੰ ਹਰ ਵਾਰ ਆਪਣੇ ਅਜੀਬੋਗਰੀਬ ਡ੍ਰੈਸਿੰਗ ਸੈਂਸ ਨਾਲ ਲੋਕਾਂ ਨੇ ਖੂਬ ਟ੍ਰੋਲ ਕੀਤਾ ਹੈ

ਉਰਫੀ ਹਰ ਵਾਰ ਨਵੇਂ ਨਵੇਂ ਅਤਰੰਗੀ ਡ੍ਰੈਸ ਪਹਿਨ ਲੋਕਾਂ ਦੇ ਸਾਹਮਣੇ ਆ ਜਾਂਦੀ ਹੈ

ਉਰਫੀ ਸੋਸ਼ਲ਼ ਮੀਡੀਆ 'ਤੇ ਅਜੀਬੋਗਰੀਬ ਫੋਟੋ ਸ਼ੇਅਰ ਕਰਦੀ ਰਹਿੰਦੀ ਹੈ