ਉਰਫੀ ਨਵਾਂਬਾ ਦੇ ਸ਼ਹਿਰ ਲਖਨਊ ਦੀ ਰਹਿਣ ਵਾਲੀ ਹੈ।ਉਸਦੇ ਬਾਰੇ 'ਚ ਕਈ ਵਾਰ ਇਹ ਵੀ ਕਿਹਾ ਜਾਂਦਾ ਹੈ ਕਿ ਉਹ ਜਾਵੇਦ ਅਖਤਰ ਦੀ ਬੇਟੀ ਹੈ, ਪਰ ਉਰਫੀ ਨੇ ਇਹ ਸਾਫ ਕਰ ਦਿੱਤਾ ਹੈ ਕਿ ਉਸਦਾ ਜਾਵੇਦ ਨਾਲ ਕੋਈ ਰਿਸ਼ਤਾ ਨਹੀਂ ਹੈ।

ਉਰਫੀ ਦੇ ਕਪੜੇ ਅਜਿਹੇ ਹੁੰਦੇ ਹਨ ਕਿ ਲੋਕਾਂ ਦੀਆਂ ਨਜ਼ਰਾਂ ਉਸ 'ਤੇ ਟਿਕ ਜਾਂਦੀਆਂ ਹਨ

ਉਰਫੀ ਕਦੇ ਹਾਲੀਵੁਡ ਸਟਾਰਸ ਨੂੰ ਕਾਪੀ ਕਰਦੀ ਹੈ ਤੇ ਕਦੀ ਬਾਲੀਵੁਡ ਸਟਾਰਸ ਨੂੰ

ਉਰਫੀ ਲਾਈਮਲਾਈਟ 'ਚ ਰਹਿਣ ਲਈ ਵੱਖ ਵੱਖ ਤਰ੍ਹਾਂ ਦੇ ਐਕਸਪੈਰੀਮੈਂਟ ਕਰਦੀ ਰਹਿੰਦੀ ਹੈ।

ਉਰਫੀ ਕਦੇ ਬਲੇਡ, ਕਦੇ ਤਾਰ, ਫੁੱਲ, ਫਲ ਵਰਗੀਆਂ ਹਰ ਚੀਜ਼ ਆਪਣੇ ਸਰੀਰ 'ਤੇ ਲਪੇਟ ਕੇ ਆ ਜਾਂਦੀ ਹੈ ਤੇ ਸਭ ਨੂੰ ਹੈਰਾਨ ਕਰ ਦਿੰਦੀ ਹੈ।

ਉਰਫੀ ਆਪਣੇ ਬੋਲਡ ਤੇ ਸੈਕਸੀ ਲੁਕਸ ਦੇ ਲਈ ਅਕਸਰ ਸੁਰਖੀਆਂ 'ਚ ਬਣੀ ਰਹਿੰਦੀ ਹੈ

ਉਰਫੀ ਜਿਵੇਂ ਹੀ ਆਪਣੇ ਸ਼ੋਸ਼ਲ ਮੀਡੀਆ 'ਤੇ ਤਸਵੀਰਾਂ ਪਾਉਂਦੀ ਹੈ ਉਹ ਇੰਟਰਨੈਟ 'ਤੇ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ

ਉਰਫੀ ਨੂੰ ਉਨ੍ਹਾਂ ਦੇ ਕੱਪੜਿਆਂ ਕਾਰਨ ਲੋਕ ਟ੍ਰੋਲ ਕਰਦੇ ਹਨ, ਪਰ ਉਹ ਚਾਹ ਕੇ ਵੀ ਇਗਨੋਰ ਨਹੀਂ ਕਰ ਸਕਦੇ।

ਉਰਫੀ ਦੇ ਕੱਪੜਿਆਂ ਦਾ ਜਿੱਥੇ ਇਕ ਪਾਸੇ ਲੋਕ ਮਜ਼ਾਕ ਉਡਾਉਂਦੇ ਹਨ ਤਾਂ ਦੂਜੇ ਪਾਸੇ ਅਤਰੰਗੀ ਸਟਾਇਲ ਨੂੰ ਦੇਖ ਕੇ ਹੈਰਾਨ ਵੀ ਹੋ ਜਾਂਦੇ ਹਨ

ਉਰਫੀ ਜਾਵੇਦ ਅੱਜ ਸੋਸ਼ਲ ਮੀਡੀਆ ਦੀ ਵਜ੍ਹਾ ਕਾਰਨ ਲੱਖਾਂ ਦਿਲਾਂ ਦੀ ਧੜਕਣ ਬਣ ਚੁੱਕੀ ਹੈ