ਫੈਸ਼ਨ ਆਈਕਨ Urfi Javed ਆਪਣੇ ਡਿਫਰੈਂਟ ਅੰਦਾਜ਼ ਤੇ ਯੂਨਿਕ ਆਊਟਫਿਟ ਆਈਡੀਆ ਨਾਲ ਫੈਨਸ ਦੇ ਹੋਸ਼ ਉਡਾ ਦਿੰਦੀ ਹੈ।

ਹੁਣ ਹਾਲ ਹੀ 'ਚ ਉਰਫੀ ਜਾਵੇਦ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ।

ਦਰਅਸਲ ਇਸ ਵਾਰ ਐਕਟਰਸ ਨੇ ਪੀਜ਼ਾ ਦਾ ਆਊਟਫਿਟ ਬਣਾਇਆ ਹੈ।

ਇਸ ਵੀਡੀਓ 'ਚ ਉਰਫੀ ਦੇ ਪਹਿਰਾਵੇ ਨੂੰ ਦੇਖ ਕੇ ਫੈਨਸ ਵੀ ਹੈਰਾਨ ਹਨ।

ਵੀਡੀਓ 'ਚ ਐਕਟਰਸ ਆਪਣੇ ਸਰੀਰ ਦੇ ਉਪਰਲੇ ਹਿੱਸੇ 'ਤੇ ਪੀਜ਼ਾ ਸਲਾਈਸ ਪਾਉਂਦੀ ਨਜ਼ਰ ਆ ਰਹੀ ਹੈ।

ਇਸ ਦੇ ਨਾਲ ਉਸ ਨੇ ਨੈੱਟਡ ਸਕਰਟ ਪਹਿਨੀ ਹੈ। ਉਸ ਨੇ ਕੈਪਸ਼ਨ 'ਚ ਲਿਖਿਆ- ਐਨੀਵਨ?

ਉਰਫੀ ਨੇ ਇਸ ਪਹਿਰਾਵੇ ਨਾਲ ਆਪਣੇ ਵਾਲਾਂ ਦਾ ਬਨ ਬਣਾਇਆ ਹੈ।

ਇਸ ਦੇ ਨਾਲ ਹੀ ਰੈੱਡ ਲਿਪਸਟਿਕ ਉਸ ਦੇ ਲੁੱਕ ਨੂੰ ਕੰਪਲੀਮੈਂਟ ਕਰ ਰਹੀ ਹੈ।

ਉਰਫੀ ਇਸ ਆਊਟਫਿਟ 'ਚ ਕਾਫੀ ਬੋਲਡ ਨਜ਼ਰ ਆ ਰਹੀ ਹੈ।

ਉਰਫੀ ਜਾਵੇਦ ਦੀਆਂ ਇਨ੍ਹਾਂ ਤਸਵੀਰਾਂ 'ਤੇ ਫੈਨਸ ਕਾਫੀ ਕਮੈਂਟ ਕਰ ਰਹੇ ਹਨ ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।