ਵੀਡੀਓ 'ਚ ਉਰਫ਼ੀ ਨੇ ਬਲੂ ਕਲਰ ਦੀ ਸਕਰਟ ਦੇ ਨਾਲ 'ਹੰਸਣੀ' ਦੇ ਖੰਭਾਂ ਨਾਲ ਆਪਣੀ ਬਾਡੀ ਨੂੰ ਢਕਿਆ ਹੋਇਆ ਹੈ।
ਅਜਿਹਾ ਕਰਕੇ ਉਰਫ਼ੀ ਨੇ ਮੈਸੇਜ ਦਿੱਤਾ ਕਿ ਦੁਨੀਆ ਚਾਹੇ ਕੁਝ ਕਹੇ, ਪਰ ਉਹ ਆਪਣੇ ਸੁਪਨਿਆਂ ਦੀ ਉਡਾਨ ਭਰ ਕੇ ਰਹੇਗੀ।