ਉਰਫੀ ਜਾਵੇਦ ਦੇ ਅਤਰੰਗੀ ਫੈਸ਼ਨ ਤੋਂ ਹੁਣ ਹਰ ਕੋਈ ਵਾਕਿਫ ਹੈ, ਐਕਟਰਸ ਹਮੇਸ਼ਾ ਹੀ ਕੋਈ ਨਾ ਕੋਈ ਗਜ਼ਬ ਆਈਡੀਆ ਲੈ ਕੇ ਹਾਜ਼ਰ ਹੁੰਦੀ ਹੈ

ਇਸ ਵਾਰ ਉਰਫੀ ਨੇ ਕੀਵੀ ਫ੍ਰੂਟ ਨਾਲ ਆਪਣਾ ਬਿਕਨੀ ਟਾਪ ਡਿਜ਼ਾਇਨ ਕੀਤਾ ਹੈ, ਜਿਸ ਨੂੰ ਦੇਖ ਹਰ ਕੋਈ ਹੈਰਾਨ ਰਹਿ ਗਿਆ

ਉਰਫੀ ਨੇ ਹਰ ਵਾਰ ਦੀ ਤਰ੍ਹਾ ਕੁਝ ਨਵਾਂ ਕਰਦੇ ਹੋਏ ਆਪਣਾ ਫੁੱਲ ਕਾਫੀਡੈਂਸ ਐਟੀਟਿਊਡ ਸ਼ੋਅ ਕੀਤਾ ਹੈ

ਉਰਫੀ ਵੀਡੀਓ 'ਚ ਕੀਵੀ ਨੂੰ ਖਾਂਦੇ ਹੋਏ, ਆਪਣਾ ਟੈਲੈਂਟ ਸ਼ੋਅ ਕਰ ਰਹੀ ਹੈ।ਇਸ ਯੂਨਿਕ ਬ੍ਰਾ-ਟਾਪ ਦੇ ਨਾਲ ਉਨ੍ਹਾਂ ਨੇ ਬਲੈਕ ਪੈਂਟ ਨੂੰ ਸਟਾਇਲ ਕੀਤਾ ਹੈ

ਦੂਜੇ ਪਾਸੇ ਨੂੰ ਸਲੀਕ ਲੋ ਪੋਨੀਟੇਲ 'ਚ ਟਾਈ ਕੀਤਾ ਹੈ

ਉਰਫੀ ਨ ਬੇਹਦ ਫ੍ਰੈਸ਼ ਤੇ ਯੂਥਫੁਲ ਮੇਕਅਪ ਕੀਤਾ ਹੈ

ਉਰਫੀ ਨੇ ਵੀਡੀਓ ਪੋਸਟ ਕਰ ਕੇ ਕੈਪਸ਼ਨ ਦਿਤਾ ਅੰਦਾਜ਼ਾ ਲਗਾਓ ਇਹ ਟਾਪ ਕਿਸ ਚੀਜ਼ ਦਾ ਬਣਿਆ ਹੋਇਆ ਹੈ

ਯੂਜ਼ਰਸ ਉਰਫੀ ਨੂੰ ਦੇਖ ਨਾ ਸਿਰਫ ਹੈਰਾਨ ਹੋਏ ਸਗੋਂ ਫਿਰ ਤੋਂ ਉਰਫੀ ਨੂੰ ਟ੍ਰੋਲ ਕੀਤਾ

ਦੂਜੇ ਪਾਸੇ ਯੂਜ਼ਰ ਨੇ ਬੇਨਤੀ ਕਰਦੇ ਹੋਏ ਕਿਹਾ-ਖਾਣਾ ਤਾਂ ਛੱਡ ਦੇ ਭੈਣ, ਹੁਣ ਹੋਰ ਕੀ ਕੀ ਪਹਿਨੇਗੀ