ਇੱਕ ਵਾਰ ਫਿਰ ਉਰਫ਼ੀ ਜਾਵੇਦ ਦੇ ਅਤਰੰਗੀ ਪਹਿਰਾਵੇ ਨੇ ਲੋਕਾਂ ਨੂੰ ਸੋਚਾਂ 'ਚ ਪਾ ਦਿੱਤਾ

ਆਪਣੇ ਇਸ ਅਤਰੰਗੀ ਪਹਿਰਾਵੇ ਕਾਰਨ ਹੀ ਉਰਫ਼ੀ ਲਾਈਮ-ਲਾਈਟ 'ਚ ਆਈ

 ਇਸ ਵਾਰ ਉਰਫ਼ੀ ਦੇ ਪਹਿਰਾਵੇ ਨੇ ਲੋਕਾਂ ਨੂੰ ਸੋਚਾਂ 'ਚ ਪਾ ਦਿੱਤਾ

ਕਿਸੇ ਨੂੰ ਵੀ ਸਮਝ ਨਹੀਂ ਆ ਰਹੀ ਕਿ ਉਰਫ਼ੀ ਦੇ ਇਸ ਪਹਿਰਾਵੇ ਨੂੰ ਕੀ ਨਾਮ ਦਿੱਤਾ ਜਾਵੇ

ਆਪਣੇ ਇਸ ਅਤਰੰਗੀ ਪਹਿਰਾਵੇ ਕਾਰਨ ਹੀ ਉਰਫ਼ੀ ਲਾਈਮ-ਲਾਈਟ 'ਚ ਆਈ

ਅੱਜ ਕੱਲ੍ਹ ਉਰਫ਼ੀ ਨੂੰ ਇੱਕ ਸ਼ੋਅ 'ਚ ਦੇਖਿਆ ਜਾ ਸਕਦਾ ਹੈ।

 ਬੀਤੇ ਦਿਨ ਉਰਫ਼ੀ ਨੇ ਸ਼ਾਹਰੁਖ ਨੂੰ ਵਿਆਹ ਲਈ ਪਰਪੋਜ਼ ਕੀਤਾ

ਉਰਫੀ ਸ਼ਾਹਰੁਖ ਦੀ ਦੂਜੀ ਪਤਨੀ ਬਣਨਾ ਚਾਹੁੰਦੀ ਹੈ

ਉਰਫ਼ੀ ਨੇ ਕਿਹਾ  ‘ਸ਼ਾਹਰੁਖ ਖਾਨ ਮੈਂ ਤੁਹਾਨੂੰ ਪਿਆਰ ਕਰਦੀ ਹਾਂ। ਕਿਰਪਾ ਕਰਕੇ ਮੈਨੂੰ ਆਪਣੀ ਦੂਜੀ ਪਤਨੀ ਬਣਾ ਲਓ।’