ਉਰਫ਼ੀ ਨੂੰ ਸੂਟ 'ਚ ਦੇਖ ਲੋਕਾਂ ਨੇ ਕਿਹਾ ਕਿੰਨੀ ਸੰਸਕਾਰੀ ਹੈ
ਉਰਫ਼ੀ ਜਾਵੇਦ ਨੇ ਪਹਿਨਿਆ ਅਜਿਹਾ ਸੂਟ ਜਿਸ 'ਚ ਫੰ੍ਰਟ ਤਾਂ ਹੈ, ਪਰ ਪਿੱਛੇ ਨਹੀਂ ਹੈ ਕੁਝ
ਉਰਫੀ ਜਾਵੇਦ ਨੂੰ ਹਾਲ ਹੀ 'ਚ ਏਅਰਪੋਰਟ 'ਤੇ ਸਪਾਟ ਕੀਤਾ ਗਿਆ
ਇਸ ਦੌਰਾਨ ਉਰਫੀ ਦਾ ਇਕ ਵੱਖਰਾ ਹੀ ਅਵਤਾਰ ਦੇਖਣ ਨੂੰ ਮਿਲਿਆ
ਵੀਡੀਓ ਦੇਖਣ ਤੋਂ ਬਾਅਦ ਲੋਕਾਂ ਉਰਫੀ ਦਾ ਖੂਬ ਮਜ਼ਾਕ ਉਡਾਇਆ
ਦੱਸਦੇਈਏ ਕਿ ਇਕ ਵੀਡੀਓ 'ਚ ਉਰਫ਼ੀ ਕਹਿ ਰਹੀ ਹੈ ਕਿ ਮੈਂ ਆਪਣੇ ਦਾਦਾ ਜੀ ਨੂੰ ਮਿਲੀ
ਉਰਫ਼ੀ ਜਾਵੇਦ ਫਲਾਈਟ 'ਚ ਜਾਵੇਦ ਅਖ਼ਤਰ ਨੂੰ ਮਿਲੀ
ਬੀਤੇ ਦਿਨ ਉਰਫ਼ੀ ਨੂੰ ਇਕ ਰੈਂਪ ਵਾਕ ਕਰਦਿਆਂ ਦੇਖਿਆ ਗਿਆ ਜਿਸ 'ਚ ਉਹ ਰਾਜਕੁਮਾਰੀ ਲੱਗ ਰਹੀ ਸੀ