ਸੋਸ਼ਲ ਮੀਡੀਆ ਸੇਂਸ਼ੇਸ਼ਨ ਉਰਫੀ ਜਾਵੇਦ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ

ਇਸ ਵਾਰ ਤਾਂ ਕੁਝ ਜਿਆਦਾ ਹੀ ਓਵਰ ਕਰਕੇ ਪਬਲਿਕ 'ਚ ਆਈ ਉਰਫੀ

ਉਰਫੀ ਦਾ ਲੁਕ ਅਜਿਹਾ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੱਸ ਰਿਹਾ ਹੈ।ਕੋਈ ਵੀ ਆਪਣੀ ਹੱਸੀ ਕੰਟਰੋਲ ਨਹੀਂ ਕਰ ਸਕਦਾ

ਉਰਫ਼ੀ ਨੂੰ ਇਨ੍ਹਾਂ ਚੀਜ਼ਾਂ ਨਾਲ ਮਤਲਬ ਨਹੀਂ ਉਸ ਦਾ ਜੋ ਦਿਲ ਕਰਦਾ ਹੈ, ਉਹ ਕਰਦੀ ਹੈ

ਇਸ ਵਾਰ ਜੋ ਉਰਫੀ ਨੇ ਖੁਦ ਨਾਲ ਕੀਤਾ, ਉਹ ਅਦਭੁਤ ਹੋਣ ਦੇ ਨਾਲ ਸ਼ਾਇਦ ਕਾਬਿਲੇ ਤਾਰੀਫ ਵੀ ਹੈ

ਬਹੁਤ ਘੱਟ ਲੋਕ ਹੁੰਚੇ ਹਨ ਜਿਨਾਂ੍ਹ 'ਚ ਅਜਿਹਾ ਕੁਝ ਕਰਨ ਦੇ ਗਟਸ ਹੁੰਦੇ ਹਨ ਉਰਫੀ 'ਚ ਇਹ ਹੈ

ਉਰਫ਼ੀ ਇਸ ਵਾਰ ਬਲੂ ਤੇ ਪਿੰਕ ਸ਼ਿਮਰ ਨਾਲ ਲਿਖੇ 'ਡਰਟੀ' ਟਾਪ 'ਚ ਨਜ਼ਰ ਆਈ

ਇਸ ਟਾਪ ਨੂੰ ਉਰਫ਼ੀ ਨੇ ਬ੍ਰਾ ਦੀ ਤਰ੍ਹਾਂ ਕੈਰੀ  ਕੀਤਾ।ਪਿੱਛੋਂ ਇਹ ਬੈਕਲੇਸ ਸੀ

ਇਸਦੇ ਨਾਲ ਉਰਫ਼ੀ ਨੇ ਸਾਟਿਨ ਦੀ ਗ੍ਰੇ ਸ਼ੈਡ 'ਚ ਓਵਰਸਾਈਜ਼ ਪੈਂਟਸ ਪਹਿਨੀ

ਇਸਦੇ ਨਾਲ ਹਾਈ ਹੀਲਸ ਕੈਰੀ ਕੀਤੀ।ਕੰਨਾਂ 'ਚ ਵੱਡੇ ਸਿੰਪਲ ਹੂਪਸ ਪਹਿਨੇ ਸੀ