Urvashi Rautela ਬਾਲੀਵੁੱਡ ਦੀ ਬਹੁਤ ਮਸ਼ਹੂਰ ਐਕਟਰਸ ਹੈ।

ਹਾਲ ਹੀ 'ਚ ਉਹ ਦੁਬਈ 'ਚ ਆਯੋਜਿਤ ਫਿਲਮਫੇਅਰ ਮਿਡਲ ਈਸਟ ਅਵਾਰਡ 'ਚ ਆਪਣੀ ਧੂਮ ਫੈਲਾਉਣ ਪਹੁੰਚੀ।

ਇਸ ਐਵਾਰਡ ਸ਼ੋਅ 'ਚ ਐਕਟਰਸ ਉਰਵਸ਼ੀ ਰੌਤੇਲਾ ਪਿੰਕ ਟਿਊਬ ਬਾਡੀਕਾਨ ਆਊਟਫਿਟ 'ਚ ਨਜ਼ਰ ਆਈ।

ਮੀਡੀਆ ਰਿਪੋਰਟਾਂ ਮੁਤਾਬਕ ਉਰਵਸ਼ੀ ਨੇ ਇਸ ਡਰੈੱਸ ਲਈ 50 ਲੱਖ ਰੁਪਏ ਖਰਚ ਕੀਤੇ ਹਨ।

ਇਸ ਦੇ ਨਾਲ ਹੀ ਇਸ ਡਰੈੱਸ 'ਚ ਉਰਵਸ਼ੀ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਵਾਇਰਲ ਹੋਈਆਂ।

ਉਰਵਸ਼ੀ ਰੌਤੇਲਾ ਦੇ ਲੁੱਕ ਦੀ ਤਾਰੀਫ ਕਰਦੇ ਹੋਏ ਕਈ ਫੈਨਸ ਉਸ ਦੀ ਖੂਬਸੂਰਤੀ ਦੇ ਦੀਵਾਨੇ ਹੋ ਗਏ।

ਉਰਵਸ਼ੀ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਆਪਣੀਆਂ ਕੁਝ ਸ਼ਾਨਦਾਰ ਤਸਵੀਰਾਂ ਸ਼ੇਅਰ ਕੀਤੀਆਂ , ਜਿੱਥੇ ਉਹ ਇਸ ਡਰੈੱਸ 'ਚ ਬਹੁਤ ਖੂਬਸੂਰਤ ਲੱਗ ਰਹੀ ਹੈ।

ਉਰਵਸ਼ੀ ਨੇ ਲੰਬੇ ਫਰ ਦੁਪੱਟੇ ਦੇ ਨਾਲ ਆਪਣੇ ਗੁਲਾਬੀ ਬਾਡੀ-ਹੱਗਿੰਗ ਆਊਟਫਿਟ ਨੂੰ ਜੋੜਿਆ ਹੈ।

ਉਸਨੇ ਆਪਣੀ ਲੁੱਕ ਨੂੰ ਖੂਬਸੂਰਤ ਬਣਾਉਣ ਲਈ ਸਮੋਕੀ ਆਈਸ਼ੈਡੋ, ਨਿਊਟਰਲ ਲਿਪ ਕਲਰ, ਸ਼ਾਨਦਾਰ ਹਾਈਲਾਈਟਰ, ਕਰਿਸਪ ਕੰਟੋਰ ਅਤੇ ਚਮਕਦਾਰ ਰੰਗ ਨੂੰ ਚੂਜ਼ ਕੀਤਾ ਹੈ।

ਉਰਵਸ਼ੀ ਨੇ ਆਪਣੇ ਲੁੱਕ ਨੂੰ ਡਾਇਮੰਡ ਈਅਰਿੰਗਸ ਅਤੇ ਰਿੰਗਸ ਨਾਲ ਸਟਾਈਲ ਕੀਤਾ ਤੇ ਕੁੱਲ ਮਿਲਾ ਕੇ ਇਸ ਲੁੱਕ 'ਚ ਉਹ ਬੇਬੀ ਡੌਲ ਵਰਗੀ ਲੱਗ ਰਹੀ ਹੈ।