Vaani Kapoor Pics
ਬਲੈਕ ਡਰੈੱਸ ‘ਚ ਵਾਣੀ ਕਪੂਰ ਨੇ ਮਚਾਈ ਤਬਾਹੀ
ਲੁੱਕ ਨੂੰ ਦੇਖਦੇ ਰਹਿ ਗਏ ਲੋਕ
ਬਾਲੀਵੁੱਡ ਅਦਾਕਾਰਾ ਵਾਣੀ ਕਪੂਰ ਨੇ ਬਹੁਤ ਹੀ ਘੱਟ ਸਮੇਂ 'ਚ ਆਪਣੀ ਵਖਰੀ ਪਛਾਣ ਬਣਾ ਲਈ ਹੈ।
ਵਾਣੀ ਨੇ ਆਪਣੀ ਸ਼ਾਨਦਾਰ ਅਦਾਕਾਰੀ ਦੇ ਦਮ ‘ਤੇ ਖਾਸ ਪਛਾਣ ਹਾਸਲ ਕੀਤੀ ਹੈ।
ਉਸਨੇ ਇੰਡਸਟਰੀ ਨੂੰ ਸਾਬਤ ਕਰ ਦਿੱਤਾ ਹੈ ਕਿ ਉਹ ਕਿਸੇ ਵੀ ਕਿਰਦਾਰ 'ਚ ਆਪਣੇ ਆਪ ਨੂੰ ਢਾਲ ਸਕਦੀ ਹੈ।
ਫਿਲਮਾਂ ਤੋਂ ਇਲਾਵਾ ਉਹ ਆਪਣੀ ਖੂਬਸੂਰਤੀ ਅਤੇ ਸਟਾਈਲਿਸ਼ ਲੁੱਕ ਨੂੰ ਲੈ ਕੇ ਵੀ ਕਾਫੀ ਚਰਚਾ ‘ਚ ਰਹਿੰਦੀ ਹੈ।
See More