ਬਾਲੀਵੁੱਡ ਦੀ ਐਵਰਗ੍ਰੀਨ ਐਕਟਰਸ ਰੇਖਾ ਦੀ ਖੂਬਸੂਰਤੀ 'ਤੇ ਕਰੋੜਾਂ ਦਿਲ ਅੱਜ ਵੀ ਫਿਦਾ ਹੈ

ਜਿਸ ਮਹਿਫਲ 'ਚ ਰੇਖਾ ਦੀ ਐਂਟਰੀ ਹੁੰਦੀ ਹੈ ਉਹ ਪੂਰੀ ਲਾਈਮਲਾਈਟ ਚੁਰਾ ਲੈਂਦੀ ਹੈ

ਦਾਦਾ ਸਾਹਿਬ ਫਾਲਕੇ ਇੰਟਰਨੈਸ਼ਨਲ ਫਿਲਮ ਫੈਸਟੀਵਲ 'ਚ ਇਕ ਵਾਰ ਫਿਰ ਰੇਖਾ ਦਾ ਖੂਬਸੂਰਤ ਅੰਦਾਜ਼ ਦਿਸਿਆ

ਮਾਂਗ 'ਚ ਸਿੰਦੂਰ, ਵਾਲਾਂ 'ਚ ਗਜਰਾ ਤੇ ਬੁੱਲਾਂ 'ਤੇ ਕਾਲਾ ਤਿਲ, ਰੇਖਾ ਦਾ ਹੁਸਨ ਅਜਿਹਾ ਹੈ ਕਿ ਅੱਜ ਵੀ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਲੈਂਦਾ ਹੈ

ਹਾਲ ਹੀ 'ਚ ਰੇਖਾ ਨੂੰ ਦਾਦਾ ਸਾਹਿਬ ਫਾਲਕੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਅਵਰਾਡ 'ਚ ਦੇਖਿਆ ਗਿਆ

ਰੇਖਾ ਨੇ ਗੋਲਡਨ ਸਾੜੀ ਦੇ ਨਾਲ ਕੰਨਾਂ 'ਚ ਵੱਡੇ ਵੱਡੇ ਝੁਮਕੇ ਪਹਿਨੇ ਹੋਏ ਸਨ

ਐਕਟਰਸ ਨੇ ਆਪਣੀ ਸਾੜੀ ਲੁਕ ਨੂੰ ਕੰਪਲੀਟ ਕਰਨ ਲਈ ਮੈਚਿੰਗ ਪੋਟਲੀ ਪਰਸ ਕੈਰੀ ਕੀਤਾ ਸੀ

ਰੇਖਾ ਨੂੰ ਹਮੇਸ਼ਾ ਸਿਲਕ ਸਾੜੀ ਪਹਿਨੇ ਦੇਖਿਆ ਜਾਂਦਾ ਹੈ

ਗੋਲਡਨ ਸਾੜੀ 'ਚ ਰੈੱਡ ਮੇਕਅਪ ਉਨਾਂ੍ਹ ਦੀ ਖੂਬਸੂਰਤੀ 'ਚ ਚਾਰ ਚੰਦ ਲਗਾ ਰਿਹਾ ਹੈ