ਸ਼ਹਿਨਾਜ਼ ਗਿੱਲ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਦੇਖਣ ਨੂੰ ਮਿਲ ਰਹੀ ਹੈ

ਜਿਸ 'ਚ ਉਹ ਕੌਸ਼ਲ ਜੋਸ਼ੀ ਅਤੇ ਹਿਨਾ ਲਾਡ ਦੇ ਵਿਆਹ 'ਚ ਖੂਬ ਡਾਂਸ ਕਰਦੀ ਨਜ਼ਰ ਆ ਰਹੀ ਹੈ

ਸ਼ਹਿਨਾਜ਼ ਨੇ ਵਿਆਹ ਵਿਚ ਲਾਈਟ ਫਲੋਰਲ ਪ੍ਰਿੰਟ ਸਾੜੀ ਪਹਿਨੀ ਸੀ

ਸ਼ਹਿਨਾਜ਼ ਨੇ ਆਪਣੇ ਪਹਿਰਾਵੇ ਨੂੰ ਸ਼ਿੰਗਾਰਨ ਲਈ ਹਾਰ ਪਹਿਨਿਆ ਸੀ

ਸ਼ਹਿਨਾਜ਼ 'ਬਿੱਗ ਬੌਸ 13' ਨਾਲ ਪ੍ਰਸਿੱਧੀ ਦੇ ਸਿਖਰ 'ਤੇ ਪਹੁੰਚੀ ਸੀ।

ਉਸਨੇ 2017 ਵਿੱਚ ਇੱਕ ਪੰਜਾਬੀ ਫਿਲਮ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ।

ਦਿਲਜੀਤ ਦੋਸਾਂਝ ਅਤੇ ਸੋਨਮ ਬਾਜਵਾ ਦੇ ਨਾਲ ਬਲਾਕਬਸਟਰ ਪੰਜਾਬੀ ਫਿਲਮ 'ਹੌਂਸਲਾ ਰੱਖ' ਵਿੱਚ ਵੀ ਕੰਮ ਕੀਤਾ

ਸ਼ਹਿਨਾਜ਼ 2023 'ਚ ਸਲਮਾਨ ਖਾਨ ਦੀ ਫਿਲਮ 'ਕਿਸ ਕਾ ਭਾਈ ਕਿਸੀ ਕੀ ਜਾਨ' 'ਚ ਨਜ਼ਰ ਆਵੇਗੀ।