ਪੰਜਾਬੀ ਗਾਇਕ ਕਾਕਾ ਦੀ ਪ੍ਰਫਾਰਮੈਂਸ ਦੌਰਾਨ ਫੈਨਜ਼ ਨੇ ਭੰਨੀਆਂ ਕੁਰਸੀਆਂ
ਹਰਿਆਣਾ ਸੈਰ ਸਪਾਟਾ ਵਿਭਾਗ ਦੇ ਤਿੰਨ ਦਿਨਾਂ ਹਿਸਾਰ ਮੇਲੇ ਦੌਰਾਨ ਸ਼ਰਾਰਤੀ ਅਨਸਰਾਂ ਨੇ ਫਲੇਮਿੰਗੋ ਕਲੱਬ ਵਿੱਚ ਹੰਗਾਮਾ ਮਚਾਇਆ
ਇੱਥੇ ਪੰਜਾਬੀ ਗਾਇਕ ਕਾਕੇ ਦਾ ਪ੍ਰੋਗਰਾਮ ਚੱਲ ਰਿਹਾ ਸੀ
ਪ੍ਰੋਗਰਾਮ ਦੇ ਵਿਚਕਾਰ ਹੰਗਾਮਾ ਦੌਰਾਨ ਸ਼ਰਾਰਤੀ ਅਨਸਰ ਵੀਆਈਪੀ ਗੈਲਰੀ ਵਿੱਚ ਆ ਗਏ
ਉਥੇ ਬੋਤਲਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ
ਪੁਲਿਸ ਮੁਲਾਜ਼ਮਾਂ ਦੀ ਗਿਣਤੀ ਘੱਟ ਹੋਣ ਕਾਰਨ ਭੀੜ ਬੇਕਾਬੂ ਹੋ ਗਈ।
ਅਜਿਹੇ ਵਿੱਚ ਪ੍ਰਬੰਧਕਾਂ ਨੂੰ ਪੰਜਾਬੀ ਗਾਇਕ ਕਾਕਾ ਦਾ ਪ੍ਰੋਗਰਾਮ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ ਰੋਕਣਾ ਪਿਆ
ਐਤਵਾਰ ਨੂੰ ਹਿਸਾਰ ਤਿਉਹਾਰ ਦਾ ਆਖਰੀ ਦਿਨ ਸੀ
More See...