2017 ਰਿਲੀਜ਼ ਹੋਈ ਫਿਲਮ; ਰਬ ਦਾ ਰੇਡੀਓ ਪਰਿਵਾਰਕ ਕਦਰਾਂ-ਕੀਮਤਾਂ ਬਾਰੇ ਹੈ। ਕਹਾਣੀ ਤੁਹਾਨੂੰ 90 ਦੇ ਦਹਾਕੇ ਦੇ ਪਿਆਰ ਦੀ ਯਾਦ ਦਿਵਾਏਗੀ।

ਦਿਲ ਦੀਆਂ ਗੱਲਾਂ, ਨਤਾਸ਼ਾ ਵੜੈਚ ਵਜੋਂ ਵਾਮਿਕਾ ਅਤੇ ਕੁਲਵੰਤ ਸਿੰਘ ਉਰਫ਼ ਲਾਡੀ ਦੇ ਰੂਪ 'ਚ ਪਰਮੀਸ਼ ਵਰਮਾ ਹਨ।

ਸੁਫਨਾ ਫਿਲਮ ਇਸ ਬਾਰੇ ਹੈ ਕਿ ਕਿਵੇਂ ਇੱਕ ਲੜਕਾ ਆਪਣੀ ਪ੍ਰੇਮਿਕਾ ਦੇ ਸੁਪਨੇ ਨੂੰ ਪੂਰਾ ਕਰਦਾ ਹੈ ਤੇ ਇੱਕ ਆਰਮੀ ਅਫਸਰ ਬਣ ਜਾਂਦਾ ਹੈ।

ਲਵ ਪੰਜਾਬ: ਪਰਗਟ ਤੇ ਜੈਸਿਕਾ ਦੀ ਕਹਾਣੀ 'ਚ ਕਿਵੇਂ ਉਨ੍ਹਾਂ ਦੀ ਪੰਜਾਬ ਯਾਤਰਾ ਉਨ੍ਹਾਂ ਨੂੰ ਇੱਕ ਵਾਰ ਫਿਰ ਇੱਕ ਦੂਜੇ ਦੇ ਪਿਆਰ 'ਚ ਪਾ ਦਿੰਦੀ ਹੈ।

ਜੱਟ ਐਂਡ ਜੂਲੀਅਟ-ਇਸ ਰੋਮਾਂਟਿਕ ਕਾਮੇਡੀ ਫਿਲਮ ਨੇ ਕਈ ਪੁਰਸਕਾਰ ਜਿੱਤੇ।

ਅਫਸਰ ਰੋਮਾਂਟਿਕ ਕਾਮੇਡੀ ਫਿਲਮ ਬਹੁਤ ਵਧੀਆ ਹੈ।

2019 ਦੀ ਰਿਲੀਜ਼ ਹੋਈ ਫਿਲਮ ਮੁਕਲਾਵਾ ਇੱਕ ਰੋਮਾਂਟਿਕ ਕਾਮੇਡੀ ਫਿਲਮ ਹੈ, ਜੋ ਦਰਸ਼ਕਾਂ ਨੂੰ ਪੰਜਾਬ ਦੇ 1960 ਦੇ ਦੌਰ 'ਚ ਲੈ ਜਾਂਦੀ ਹੈ।

ਕਿਸਮਤ ਰੋਮਾਂਟਿਕ ਡਰਾਮਾ ਫਿਲਮ ਨੂੰ ਡਾਇਰੈਕਟ ਜਗਦੀਪ ਸਿੱਧੂ ਨੇ ਖੂਬਸੂਰਤੀ ਨਾਲ ਪੇਸ਼ ਕੀਤਾ ਹੈ।

ਜਿੰਦੇ ਮੇਰੀਏ ਯਾਦੀ ਤੇ ਰਹਿਮਤ ਦੀ ਇੱਕ ਗੈਂਗਸਟਰ ਰੋਮਾਂਟਿਕ ਪ੍ਰੇਮ ਕਹਾਣੀ ਹੈ।

ਦਾਣਾ ਪਾਣੀ ਫਿਲਮ ਦੀ ਕਹਾਣੀ ਬਸੰਤ ਕੌਰ ਦੇ ਜੀਵਨ 'ਤੇ ਆਧਾਰਿਤ ਆਪਣੇ ਨਾਵਲ ਨੂੰ ਬਿਆਨ ਕਰਨ ਨਾਲ ਸ਼ੁਰੂ ਹੁੰਦੀ ਹੈ।