ਹਿਨਾ ਖਾਨ ਆਪਣੇ ਲੁਕ ਨਾਲ ਕਈ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਲੈਂਦੀ ਹੈ।ਹਿਨਾ ਨੇ ਆਪਣੇ ਲੁਕ ਨਾਲ ਫੈਨਜ਼ 'ਤੇ ਗਿਰਾਈਆਂ ਬਿਜਲੀਆਂ
ਸੋਸ਼ਲ ਮੀਡੀਆ 'ਤੇ ਹਿਨਾ ਦਾ ਹਾਟ ਲੁਕ ਸਾਹਮਣੇ ਆਇਆ ਹੈ ਜਿਸ 'ਚ ਹਿਨਾ ਨੇ ਬਲੈਕ ਸ਼ਰਟ ਪਹਿਨੀ ਹੋਈ ਹੈ ਹਿਨਾ ਗਜ਼ਬ ਦੀ ਕਮਾਲ ਲੱਗ ਰਹੀ ਹੈ
ਵਾਲਾਂ ਨੂੰ ਹਾਈਲਾਈਟ ਕਰਵਾਇਆ ਹੈ ਵਾਲਾਂ ਨੂੰ ਲਹਿਰਾਉਂਦੇ ਹੋਏ ਦੇ ਰਹੀ ਹੈ ਸ਼ਾਨਦਾਰ ਪੋਜ਼
ਹਿਨਾ ਨੇ ਡਾਰਕ ਮੇਕਅਪ ਤੇ ਲਿਪ ਸ਼ੇਡ ਨਾਲ ਲੁਕ ਨੂੰ ਪੂਰਾ ਕੀਤਾ ਹੈ ਹਿਨਾ ਦਾ ਇਹ ਲੁਕ ਫੈਨਜ਼ ਨੂੰ ਕਾਫੀ ਪਸੰਦ ਆ ਰਿਹਾ ਹੈ ਫੋਟੋਜ਼ 'ਤੇ ਫੈਨਜ਼ ਖੂਬ ਕਮੈਂਟ ਕਰ ਰਹੇ ਹਨ
ਹਿਨਾ ਨੇ ਬਲੈਕ ਸ਼ਰਟ ਨੂੰ ਇਕ ਸਾਈਡ ਤੋਂ ਆਫ ਸ਼ੋਲਡਰ ਕੀਤਾ ਹੋਇਆ ਹੈ ਇਸ ਫੋਟੋਜ਼ 'ਚ ਹਿਨਾ ਆਪਣੇ ਸ਼ਾਨਦਾਰ ਪੋਜ਼ ਦੇ ਰਹੀ ਹੈ
ਹਿਨਾ ਦੀ ਫੈਨ ਫਾਲੋਇੰਗ ਕਾਫੀ ਜਬਰਦਸਤ ਹੈ।ਸੋਸ਼ਲ ਮੀਡੀਆ 'ਤੇ ਐਕਟਰਸ ਨੂੰ 18.9 ਮਿਲੀਅਨ ਲੋਕ ਫਾਲੋ ਕਰਦੇ ਹਨ
ਇੰਡੀਅਨ ਆਊਟਫਿਟ ਹੋਵੇ ਜਾਂ ਵੈਸਟਰਨ ਹਿਨਾ ਹਰ ਲੁਕ 'ਚ ਕਮਾਲ ਲੱਗਦੀ ਹੈ, ਹਿਨਾ ਦਾ ਲੁਕ ਤੇ ਸਮਾਈਲ ਫੈਨਜ਼ ਨੂੰ ਜਖਮੀ ਕਰ ਦਿੰਦਾ ਹੈ
ਹਿਨਾ ਨੇ ਟੀਵੀ ਸ਼ੋਅ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਤੋਂ ਘਰ ਘਰ 'ਚ ਆਪਣੀ ਜਬਰਦਸਤ ਪਛਾਣ ਬਣਾ ਲਈ ਹੈ
ਹਿਨਾ ਨੂੰ ਵੀ ਕਈ ਵਾਰ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ ਹੈ ਕਈ ਵਾਰ ਲੋਕਾਂ ਨੂੰ ਉਨ੍ਹਾਂ ਦੇ ਛੋਟੇ ਕੱਪੜੇ ਪਹਿਨਣ ਤੋਂ ਇਨਕਾਰ ਹੁੰਦਾ ਹੈ
ਐਕਟਰਸ ਸੋਸ਼ਲ਼ ਮੀਡੀਆ 'ਤੇ ਖੂਬ ਐਕਟਿਵ ਰਹਿੰਦੀ ਹੈ ਅਤੇ ਆਪਣੀ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ।