ਇੰਟਰਵਿਊ 'ਚ ਕਾਜ਼ੋਲ ਨੇ ਫਿਲਮ, ਆਪਣੇ ਰੋਲ ਦੇ ਬਾਰੇ 'ਚ ਗੱਲ ਕੀਤੀ, ਐਕਟਰਸ ਨੇ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਵੀ ਕੀਤਾ
ਕਾਜ਼ੋਲ ਤੋਂ ਪੁੱਛਿਆ ਗਿਆ ਉਹ ਰਿਅਲ ਲਾਈਫ 'ਚ ਕਿਸ 'ਤੇ ਮੁਕੱਦਮਾ ਚਲਾਏਗੀ?ਇਸਦਾ ਐਕਟਰਸ ਨੇ ਮਜ਼ੇਦਾਰ ਜਵਾਬ ਦਿੱਤਾ
ਐਕਟਰਸ ਨੇ ਕਿਹਾ-ਮੈਂ ਅਜੇ ਦੇਵਗਨ 'ਤੇ ਮੁਕੱਦਮਾ ਚਲਾਉਂਗੀ ਤੇ ਮੈਨੂੰ ਇਸਦੇ ਲਈ ਕੋਈ ਕਾਰਨ ਦੱਸਣ ਦੀ ਲੋੜ ਨਹੀਂ
ਕਾਜ਼ੋਲ ਦੇ ਇਸੇ ਸੈਂਸ ਆਫ ਹਿਊਮਰ ਦੇ ਫੈਨਜ਼ ਦੀਵਾਨੇ ਹਨ।ਕਾਜ਼ੋਲ-ਅਜੇ ਜਦੋਂ ਵੀ ਇਕਠੇ ਆਉਂਦੇ ਹਨ, ਉਨ੍ਹਾਂ ਦੀ ਤਿੱਖੀ ਨੋਕਝੋਕ ਫੈਨਜ਼ ਨੂੰ ਖੂਬ ਇੰਟਰਟੇਨ ਕਰਦੀ ਹੈ