ਦੀਵਾਲੀ ‘ਤੇ WhatsApp ਦਾ ਝਟਕਾ ! ਇਨ੍ਹਾਂ ਫੋਨਾਂ ‘ਚ ਕੰਮ ਨਹੀਂ ਕਰੇਗੀ ਐਪ, ਤੁਹਾਡਾ ਮੋਬਾਈਲ ਵੀ ਹੋ ਸਕਦਾ ਸ਼ਾਮਲ

24 ਅਕਤੂਬਰ ਤੋਂ ਬਾਅਦ ਕਈ ਸਮਾਰਟਫੋਨਜ਼ ‘ਤੇ WhatsApp ਕੰਮ ਨਹੀਂ ਕਰੇਗਾ।

ਅਜਿਹੇ ‘ਚ ਇਨ੍ਹਾਂ ਯੂਜ਼ਰਸ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਦੀਵਾਲੀ ਤੋਂ ਬਾਅਦ ਕਈ ਆਈਫੋਨਸ ਲਈ WhatsApp ਸਪੋਰਟ ਬੰਦ ਹੋਣ ਜਾ ਰਹੀ ਹੈ।

ਦੀਵਾਲੀ ਤੋਂ ਬਾਅਦ ਕਈ ਆਈਫੋਨਸ ਲਈ WhatsApp ਸਪੋਰਟ ਬੰਦ ਹੋਣ ਜਾ ਰਹੀ ਹੈ।

ਕੰਪਨੀ ਆਈਓਐਸ 10 ਜਾਂ ਆਈਓਐਸ 11 ‘ਤੇ ਚੱਲਣ ਵਾਲੇ ਆਈਫੋਨ ਲਈ ਸਮਰਥਨ ਖਤਮ ਕਰ ਰਹੀ ਹੈ।

ਐਪ ਦੀ ਲਗਾਤਾਰ ਵਰਤੋਂ ਲਈ ਤੁਹਾਨੂੰ ਨਵੀਨਤਮ iOS 16 ਜਾਂ iOS 15 ‘ਤੇ ਅੱਪਡੇਟ ਕਰਨ ਦੀ ਲੋੜ ਹੋਵੇਗੀ।

ਸਿਰਫ਼ iPhone 5C ਅਤੇ iPhone 5 ਉਪਭੋਗਤਾ ਹੀ ਨਵੇਂ iOS ਸੰਸਕਰਣ ਨੂੰ ਅਪਡੇਟ ਨਹੀਂ ਕਰ ਸਕਦੇ ਹਨ।

ਇਸ ਕਾਰਨ ਇਨ੍ਹਾਂ ਆਈਫੋਨ ‘ਤੇ WhatsApp ਕੰਮ ਨਹੀਂ ਕਰੇਗਾ।