ਕਿਸ ਨੂੰ ਮਿਲੇ ਹਨ ਸਭ ਤੋਂ ਜਿਆਦਾ ਪਲੇਅਰ ਆਫ ਦਿ ਮੈਚ ਐਵਾਰਡ?

ਆਸਟ੍ਰੇਲੀਆ ਦੇ ਖਿਲਾਫ ਅਹਿਮਦਾਬਾਦ ਟੈਸਟ ਮੈਚ 'ਚ ਵਿਰਾਟ ਕੋਹਲੀ ਨੇ 186 ਦੌੜਾਂ ਦੀ ਰਿਕਾਰਡਤੋੜ ਪਾਰੀ ਖੇਡੀ

ਵਿਰਾਟ ਕੋਹਲੀ ਨੂੰ ਇਸ ਖਾਸ ਪਾਰੀ ਲਈ ਪਲੇਅਰ ਆਫ ਦ ਮੈਚ ਦਾ ਐਵਾਰਡ ਮਿਲਿਆ ਹੈ

ਇਹ 10ਵਾਂ ਮੌਕਾ ਹੈ, ਜਦੋਂ ਕਿਸੇ ਟੈਸਟ ਮੈਚ 'ਚ ਵਿਰਾਟ ਕੋਹਲੀ ਨੂੰ ਇਸ ਐਵਾਰਡ ਨਾਲ ਨਵਾਜਿਆ ਗਿਆ ਹੈ

ਜੇਕਰ ਇੰਟਰਨੈਸ਼ਨਲ ਕ੍ਰਿਕੇਟ ਟੀਮ ਦੀ ਗੱਲ ਕਰੀਏ ਤਾਂ ਵਿਰਾਟ ਨੂੰ ਟੀ-20

ਵਨਡੇ ਤੇ ਟੈਸਟ ਮਿਲਾ ਕੇ ਕੁਲ 63 ਵਾਰ ਪਲੇਅਰ ਆਫ ਦਿ ਮੈਚ ਦਾ ਐਵਾਰਡ ਮਿਲਿਆ ਹੈ

ਵਿਰਾਟ ਕੋਹਲੀ ਨੂੰ ਕੁਲ 494 ਇੰਟਰਨੈਸ਼ਨਲ ਮੈਚ 'ਚ 10 ਟੈਸਟ, 38 ਵਨਡੇ ਤੇ 15 ਟੀ-10 ਮੁਕਾਬਲਿਆਂ 'ਚ ਇਹ ਐਵਾਰਡ ਮਿਲਿਆ ਹੈ

ਸਭ ਤੋਂ ਜਿਆਦਾ ਪਲੇਅਰ ਆਫ ਦਿ ਮੈਚ ਐਵਾਰਡ ਪਾਉਣ ਦਾ ਰਿਕਾਰਡ ਸਾਬਕਾ ਕ੍ਰਿਕੇਟਰ ਸਚਿਨ ਤੇਂਦੁਲਕਰ ਦੇ ਨਾਮ ਹੈ, ਜਿਨ੍ਹਾਂ ਨੂੰ ਕੁਲ 76 ਵਾਰ ਇਹ ਐਵਾਰਡ ਮਿਲਿਆ ਹੈ।

ਸਚਿਨ ਤੇਂਦੁਲਕਰ ਨੂੰ ਕੁਲ 664 ਮੈਚ 'ਚ 14 ਟੈਸਟ ਤੇ 62 ਵਨਡੇ ਮੈਚ 'ਚ ਇਹ ਐਵਾਰਡ ਮਿਲਿਆ ਹੈ